Teri Daya Batheri Ae. Punjabi masihi geet. Christian worship song. Lyrics in Punjabi. Brother Amit Sidhu.
ਇਹਨਾਂ ਸਾਹਾਂ ਨੂੰ ਚਲਾਉਂਦਾ ਏਂ
ਮੇਰੇ ਸਾਰੇ ਦਰਦ ਵੰਡਾਉਂਦਾ ਏਂ
ਜਦ ਕਦੀ ਵੀ ਦਿਲ ਇਹ ਦੁੱਖਦਾ ..
ਤੂੰ ਸੁਣਦਾ ਮੇਰੀ ਏ ..
ਤੇਰੀ ਦਯਾ ਬਥੇਰੀ ਏ .....
ਮੇਰੇ ਸਾਰੇ ਦਰਦ ਵੰਡਾਉਂਦਾ ਏਂ
ਜਦ ਕਦੀ ਵੀ ਦਿਲ ਇਹ ਦੁੱਖਦਾ ..
ਤੂੰ ਸੁਣਦਾ ਮੇਰੀ ਏ ..
ਤੇਰੀ ਦਯਾ ਬਥੇਰੀ ਏ .....
੧. ਜਦੋਂ ਲੱਗਦਾ ਏ ਟੁੱਟ ਜਾਣਾ ਮੈਂ ..
ਇਹਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ ..
ਤੂੰ ਆ ਜਾਂਦਾ ਏਂ ਕੋਲ ਮੇਰੇ ਨਾ ਲਾਉਂਦਾ ਦੇਰੀ ਏ ..
ਤੇਰੀ ਦਯਾ ਬਥੇਰੀ ਏ .....
ਇਹਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ ..
ਤੂੰ ਆ ਜਾਂਦਾ ਏਂ ਕੋਲ ਮੇਰੇ ਨਾ ਲਾਉਂਦਾ ਦੇਰੀ ਏ ..
ਤੇਰੀ ਦਯਾ ਬਥੇਰੀ ਏ .....
੨. ਜਦ ਦਿਲ ਮੇਰਾ ਬੇਚੈਨ ਹੋਵੇ ..
ਤੇ ਫਿਕਰਾਂ ਵਿੱਚ ਮੇਰੀ ਜਾਨ ਰੋਵੇ ..
ਤੂੰ ਪੂੰਝਦਾ ਮੇਰੀਆਂ ਅੱਖੀਆਂ ਨੂੰ ਬਾਂਹ ਫੜ੍ਹਦਾ ਮੇਰੀ ਏ ..
ਤੇਰੀ ਦਯਾ ਬਥੇਰੀ ਏ .....
ਤੇ ਫਿਕਰਾਂ ਵਿੱਚ ਮੇਰੀ ਜਾਨ ਰੋਵੇ ..
ਤੂੰ ਪੂੰਝਦਾ ਮੇਰੀਆਂ ਅੱਖੀਆਂ ਨੂੰ ਬਾਂਹ ਫੜ੍ਹਦਾ ਮੇਰੀ ਏ ..
ਤੇਰੀ ਦਯਾ ਬਥੇਰੀ ਏ .....
੩. ਜਦੋਂ ਤੇਰੇ ਆਸਰੇ ਟਿਕਦਾ ਹਾਂ ..
ਮੈਂ ਹਾਰੀਆਂ ਬਾਜੀਆਂ ਜਿੱਤਦਾ ਹਾਂ ..
ਤੂੰ ਮੰਗਣੋਂ ਪਹਿਲਾਂ ਦਿਹ ਦਿੰਦਾ ਤੇਰੀ ਖ਼ਾਸ ਦਲੇਰੀ ਏ ..
ਤੇਰੀ ਦਯਾ ਬਥੇਰੀ ਏ .....
ਮੈਂ ਹਾਰੀਆਂ ਬਾਜੀਆਂ ਜਿੱਤਦਾ ਹਾਂ ..
ਤੂੰ ਮੰਗਣੋਂ ਪਹਿਲਾਂ ਦਿਹ ਦਿੰਦਾ ਤੇਰੀ ਖ਼ਾਸ ਦਲੇਰੀ ਏ ..
ਤੇਰੀ ਦਯਾ ਬਥੇਰੀ ਏ .....