Yahowah mere tere warga nahi koi. Punjabi masihi geet. Christian worship song. Lyrics in Punjabi sung by Satnam Bhatti
ਯਹੋਵਾਹ ਮੇਰੇ ਤੇਰੇ ਵਰਗਾ
ਨਹੀਂ ਕੋਈ ਜ਼ਮਾਨੇ 'ਤੇ
ਤੇਰੇ ਹੀ ਰਹਿਮ ਦੇ ਸਦਕਾ
ਅਸੀਂ ਜੀਉਂਦੇ ਤੇ ਵੱਸਦੇ ਹਾਂ
ਨਹੀਂ ਕੋਈ ਜ਼ਮਾਨੇ 'ਤੇ
ਤੇਰੇ ਹੀ ਰਹਿਮ ਦੇ ਸਦਕਾ
ਅਸੀਂ ਜੀਉਂਦੇ ਤੇ ਵੱਸਦੇ ਹਾਂ
ਯਹੋਵਾਹ ਮੇਰੇ.......
1. ਕਦੇ ਨਾ ਸੌਵੇਂ ਉਂਘਲਾਵੇਂ
ਸਦਾ ਹੀ ਜਾਗ ਰਹਿੰਦਾ ਏਂ
ਸਦਾ ਹੀ ਜਾਗ ਰਹਿੰਦਾ ਏਂ
ਤੂੰ ਦੇਵੇਂ ਨੀਂਦ ਮਿੱਠੜੀ ਜਹੀ
ਤੇ ਸਾਨੂੰ ਅਰਾਮ ਦੇਂਦਾ ਏਂ ।
ਤੇ ਸਾਨੂੰ ਅਰਾਮ ਦੇਂਦਾ ਏਂ ।
ਯਹੋਵਾਹ ਮੇਰੇ.......
2. ਤੂੰ ਹੀ ਏਂ ਜਿਸਨੇ ਦਾਊਦ ਨੂੰ
ਇੱਕ ਬਾਦਸ਼ਾਹ ਬਣਾਇਆ ਏ
ਇੱਕ ਬਾਦਸ਼ਾਹ ਬਣਾਇਆ ਏ
ਤੂੰ ਹੀ ਏਂ ਜਿਸਨੇ ਯੂਸਫ ਨੂੰ
ਰਾਜਿਆਂ ਸੰਗ ਬਿਠਾਇਆ ਏ ।
ਰਾਜਿਆਂ ਸੰਗ ਬਿਠਾਇਆ ਏ ।
ਯਹੋਵਾਹ ਮੇਰੇ.......
3. ਏਹ ਪੰਛੀ ਉੱਡਦੇ ਫਿਰਦੇ ਨੇ
ਤੇ ਫੁੱਲ ਵੀ ਮੁਸਕਰਾਉਂਦੇ ਨੇ
ਤੇ ਫੁੱਲ ਵੀ ਮੁਸਕਰਾਉਂਦੇ ਨੇ
ਕਿ ਕਣ ਕਣ ਵਿੱਚ ਤੂੰ ਵੱਸਦਾ ਏਂ
ਖ਼ਬਰ ਤੇਰੀ ਸੁਣਾਉਂਦੇ ਨੇ ।
ਯਹੋਵਾਹ ਮੇਰੇ.......
Yahowa mere tere warga
nahin koi zamane te
Tere hi reham de sadka
Asin jiyunde te vassade haan
Yahowa mere.....
1. Kade na sauvein unghalavein
Sada hi jaag rehanda ain
Tu devein neend mitharhi jehi
Te sanu araam denda ain .
Yahowa mere.....
2. Tu hi ain jisne dayud nu
Ik badshah banaya a
Tu hi ain jisne Yusuf nu
Rajeyaan sang bithaya a .
Yahowa mere.....
3. Eh panchhi uddade firde ne
Te ful vi muskuraunde ne
Ke kan kan vich tu wassada ain
Khabar teri sunaunde ne .
Yahowa mere.....
No comments:
Post a Comment