Vagde sagar baldi agg cho. Lyrics in Punjabi

Wagde sagar baldi agg cho. Punjabi masihi geet. Christian worship song. Lyrics in Punjabi sung by Satnam Bhatti 


        ਵਗਦੇ ਸਾਗਰ ਬਲਦੀ ਅੱਗ ਚੋਂ
        ਉਹ ਬਚਾਉਣ ਦੀ ਤਾਕਤ ਰੱਖਦਾ ਹੈ 
                ਉਹ ਇੱਕ ਪਲ ਦੇ ਵਿੱਚ 
                ਸਭ ਕੁੱਝ ਕਰਨ ਦੀ ਤਾਕਤ ਰੱਖਦਾ ਹੈ 
        ਮੇਰਾ ਪ੍ਰਮੇਸ਼ਵਰ....ਮੇਰਾ ਪ੍ਰਮੇਸ਼ਵਰ.... ਪਿਆਰਾ 

1. ਦਿਲ ਵਿੱਚੋਂ ਕੱਢਦੇ ਉਦਾਸੀਆਂ ਦਾ ਬੋਝ
         ਤੇਰੇ ਨਾਲ ਹੈ ਓਹ...
    ਇੱਕ ਦਿਨ ਲਈ ਨਹੀਂ ਹਰ ਪਲ ਹਰ ਰੋਜ 
         ਤੇਰੇ ਨਾਲ ਹੈ ਓਹ....
 ਤੇਰੇ ਨਾਲ ਹੈ ਓਹ....
                                    
ਵਗਦੇ ਸਾਗਰ .......
2. ਅੱਖੀਆਂ ਚੋਂ ਵਗਦੇ ਹੋਏ ਹੰਝੂਆਂ ਨੂੰ ਰੋਕ
       
 ਤੇਰੇ ਨਾਲ ਹੈ ਓਹ...
    ਜ਼ਿੰਦਗੀ ਜੀਉਣ ਲਈ ਐੱਨਾ ਨਾ ਤੂੰ ਸੋਚ
          ਤੇਰੇ ਨਾਲ ਹੈ ਓਹ....
 ਤੇਰੇ ਨਾਲ ਹੈ ਓਹ....
                                     
ਵਗਦੇ ਸਾਗਰ .......
3. ਉੱਠ ਜਾ ਚੱਟਾਨ ਵਾਂਗੂੰ ਬਣਜਾ ਸਥਿਰ
         ਤੇਰੇ ਨਾਲ ਹੈ ਓਹ...
    ਕੱਚੀਆਂ ਦੀਵਾਰਾਂ ਵਾਂਗੂੰ ਐਵੇਂ ਨਾ ਤੂੰ ਗਿਰ 
         ਤੇਰੇ ਨਾਲ ਹੈ ਓਹ....
 ਤੇਰੇ ਨਾਲ ਹੈ ਓਹ....
                                    ਵਗਦੇ ਸਾਗਰ .......

No comments:

Post a Comment