Ya rab tu meri panah hai. Punjabi masihi zaboor geet. Christian worship song. Lyrics in Punjabi
ਯਾ ਰੱਬ ਤੂੰ ਮੇਰੀ ਪਨਾਹ ਹੈ ਸੋ ਤੂੰ ਹੈਂ ਮੇਰੀ ਜਾਨ
ਖੁਦਾਵੰਦ ਦੇ ਵਿੱਚ ਰਹਿੰਦੀ ਹੈ ਓਹ ਤੇਰਾ ਹੈ ਮਕਾਮ
ਖੁਦਾਵੰਦ ਦੇ ਵਿੱਚ ਰਹਿੰਦੀ ਹੈ ਓਹ ਤੇਰਾ ਹੈ ਮਕਾਮ
੧. ਸੋ ਤੇਰੇ ਉੱਤੇ ਕਦੇ ਵੀ ਨਾ ਆਫ਼ਤ ਆਵੇਗੀ
ਤਾਪਾਲੀ ਤੇਰੇ ਡੇਰੇ ਵਿੱਚ ਨਾ ਝਾਤੀ ਪਾਵੇਗੀ
ਯਾ ਰੱਬ ਤੂੰ ਮੇਰੀ ਪਨਾਹ ਹੈ......
੨. ਰੱਬ ਤੇਰੇ ਵਾਸਤੇ ਕਰੇਗਾ ਫਰਿਸ਼ਤਿਆਂ ਨੂੰ ਫ਼ਰਮਾਨ
ਕਿ ਓਹ ਸਭ ਤੇਰੀਆਂ ਰਾਹਾਂ ਵਿੱਚ ਹੋਣ ਤੇਰੇ ਨਿਗਾਹਬਾਨ
੨. ਰੱਬ ਤੇਰੇ ਵਾਸਤੇ ਕਰੇਗਾ ਫਰਿਸ਼ਤਿਆਂ ਨੂੰ ਫ਼ਰਮਾਨ
ਕਿ ਓਹ ਸਭ ਤੇਰੀਆਂ ਰਾਹਾਂ ਵਿੱਚ ਹੋਣ ਤੇਰੇ ਨਿਗਾਹਬਾਨ
ਯਾ ਰੱਬ ਤੂੰ ਮੇਰੀ ਪਨਾਹ ਹੈ......
੩. ਸੋ ਤੈਨੂੰ ਆਪਣਿਆਂ ਹੱਥਾਂ ਤੇ ਓਹ ਆਪ ਉਠਾਵਣਗੇ
ਤਦ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡਾ ਖਾਵਣਗੇ
ਤਦ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡਾ ਖਾਵਣਗੇ
ਯਾ ਰੱਬ ਤੂੰ ਮੇਰੀ ਪਨਾਹ ਹੈ......
੪. ਤੂੰ ਸ਼ੇਰ ਤੇ ਸੱਪ ਲਤਾੜੇਗਾਂ ਸ਼ੇਰ ਬੱਚੇ ਅਜਗਰ ਵੀ
ਤੂੰ ਪੈਰਾਂ ਹੇਠਾਂ ਫੇਵੇਂਗਾ ਫਿਰ ਖੋਪੜੀ ਓਹਨਾਂ ਦੀ
੪. ਤੂੰ ਸ਼ੇਰ ਤੇ ਸੱਪ ਲਤਾੜੇਗਾਂ ਸ਼ੇਰ ਬੱਚੇ ਅਜਗਰ ਵੀ
ਤੂੰ ਪੈਰਾਂ ਹੇਠਾਂ ਫੇਵੇਂਗਾ ਫਿਰ ਖੋਪੜੀ ਓਹਨਾਂ ਦੀ
ਯਾ ਰੱਬ ਤੂੰ ਮੇਰੀ ਪਨਾਹ ਹੈ......
No comments:
Post a Comment