Main Khush Hoya Jadon. Lyrics in Punjabi

Main khush hoya jadon menu akhan lagge. Punjabi masihi zaboor geet. Christian worship song. Lyrics in Punjabi 

           ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ 
              ਕਿ ਆਓ ਯਹੋਵਾਹ ਦੇ ਘਰ ਚੱਲੀਏ
੧. ਐ ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ 
    ਤੇਰੇ ਬੂਹਿਆਂ ਵਿੱਚ ਖੜ੍ਹੇ ਸਾਡੇ ਪੈਰ 
                              ਮੈਂ ਖੁਸ਼ ਹੋਇਆ ਜਦੋਂ ..........
੨. ਐ ਯਰੂਸ਼ਲਮ ਤੂੰ ਅਜਾਇਬ ਬਣੀ 
    ਤੇਰੀ ਸਾਰੀ ਵੱਸੋਂ ਹੈ ਡਾਹਢੀ ਘਣੀ 
                             ਮੈਂ ਖੁਸ਼ ਹੋਇਆ ਜਦੋਂ ..........
੩. ਤੇ ਜਿਸ ਵਿੱਚ ਯਹੋਵਾਹ ਦੀ ਸਭ ਟੋਲੀਆਂ 
    ਗਵਾਹੀ ਦੀ ਖ਼ਾਤਿਰ ਹੈ ਚੜ੍ਹ ਜਾਂਦੀਆਂ 
                             ਮੈਂ ਖੁਸ਼ ਹੋਇਆ ਜਦੋਂ ..........
੪. ਕਿ ਤਾਂ ਇਸਰਾਏਲ ਦੇ ਓਹ ਸ਼ਾਹਿਦ ਬਣਨ 
    ਯਹੋਵਾਹ ਦੇ ਨਾਂ ਦੀ ਸਿਤਾਇਸ਼ ਕਰਨ 
                             ਮੈਂ ਖੁਸ਼ ਹੋਇਆ ਜਦੋਂ ..........
੫. ਕਿ ਓਸ ਵਿੱਚ ਧਰੇ ਹਨ ਅਦਾਲਤ ਦੇ ਤਖ਼ਤ 
    ਕਿ ਦਾਉਦ ਦੇ ਸਾਰੇ ਘਰਾਣੇ ਦੇ ਤਖ਼ਤ 
                             ਮੈਂ ਖੁਸ਼ ਹੋਇਆ ਜਦੋਂ ..........

No comments:

Post a Comment