Main nahi kalla. Lyrics in punjabi

Main nahi kalla mere naal hai khuda. Punjabi masihi geet. Christian worship song. Lyrics in Punjabi sung by Shamey Hans 


                ਮੈਂ ਨਹੀਂ ਇਕੱਲਾ ਮੇਰੇ ਨਾਲ ਹੈ ਖ਼ੁਦਾ
            ਜੋ ਕਰਦੇ ਨੇ ਬੰਦਗੀ ਓਹਨਾਂ ਦੀ ਸੁਣੇ ਦੁਆ

1. ਸ਼ਦਰਕ ਮੇਸ਼ਕ ਅਬਦਨਗੋ ਨੂੰ ਬਲਦੀ ਅੱਗ ਵਿੱਚ ਪਾਇਆ
    ਬਲਦੀ ਅੱਗ ਵਿੱਚ ਆਪ ਖੁਦਾਵੰਦ ਪੁੱਤਰ ਬਣਕੇ ਆਇਆ
                ਓਹ ਆਪਣੇ ਬੰਦਿਆਂ ਦੇ ਰਹਿੰਦਾ ਹੈ ਨਾਲ ਸਦਾ ।
                                            ਮੈਂ ਨਹੀਂ..........

2. ਪੌਲੁਸ ਅਤੇ ਸਿਲਾਸ ਨੂੰ ਵੇਖੋ ਵਿੱਚ ਜੇਲ੍ਹ ਦੇ ਪਾਇਆ
    ਹੱਥਾਂ ਪੈਰਾਂ ਵਿੱਚ ਬੇੜੀਆਂ ਰੱਬ ਵੇਖ ਨਾ ਪਾਇਆ
               ਓਹਨਾਂ ਦੀ ਬੰਦਗੀ ਨੇ ਦਿੱਤੀ ਏ ਜੇਲ੍ਹ ਹਿਲਾ ।
                                           ਮੈਂ ਨਹੀਂ..........

3. ਨਾਲ ਇਸਰਾਏਲੀਆਂ ਮੂਸਾ ਜਦੋਂ ਸੀ ਲਾਲ ਸਮੁੰਦਰ ਆਇਆ
    ਅੱਗੇ ਪਾਣੀ ਪਿੱਛੇ ਫ਼ੌਜਾਂ ਵੇਖਕੇ ਮਨ (ਮੂਸਾ ਸੀ) ਘਬਰਾਇਆ 
               ਪਾਣੀ ਦੇ ਵਿੱਚੋਂ ਦੀ ਦਿੱਤਾ ਹੈ ਰਾਹ ਵਿਖਾ।
                                           ਮੈਂ ਨਹੀਂ..........।।

No comments:

Post a Comment