Shukarguzari di bheint tenu chadawa main. Lyrics in Punjabi

Shukar guzari di bheint tainu chadawa main. Punjabi masihi geet. Christian worship song.  Lyrics in Punjabi sung by Yuhana Bhatti and Ankur narula ministries 


               ਸ਼ੁਕਰਗੁਜ਼ਾਰੀ ਦੀ ਭੇਂਟ ਤੈਨੂੰ ਚੜਾਵਾਂ ਮੈਂ 
          ਨਾਲ ਚੌਕਸੀ ਪੈਰ ਰੱਖਾਂ ਜਦ ਤੇਰੇ ਘਰ ਆਵਾਂ ਮੈਂ 

1. ਇਸ ਦਿਨ ਦੇ ਲਈ ਤੇਰਾ ਸ਼ੁਕਰ ਖੁਦਾ 
    ਇਹਨਾਂ ਸਾਹਵਾਂ ਲਈ ਤੇਰਾ ਸ਼ੁਕਰ ਖੁਦਾ
                ਮੰਜ਼ਿਲਾਂ ਦੇ ਲਈ ਤੇਰਾ ਸ਼ੁਕਰ ਖੁਦਾ
                ਨਾਲੇ ਰਾਹਾਂ ਲਈ ਤੇਰਾ ਸ਼ੁਕਰ ਖੁਦਾ 
         ਸ਼ੁਕਰਗੁਜ਼ਾਰੀ ਕਰਦਾ ਕਰਦਾ ਹੀ ਤਰ ਜਾਵਾਂ ਮੈਂ ।

2. ਇਸ ਜਿਸਮ ਦੇ ਲਈ ਤੇਰਾ ਸ਼ੁਕਰ ਖੁਦਾ 
    ਇਸ ਜਾਨ ਦੇ ਲਈ ਤੇਰਾ ਸ਼ੁਕਰ ਖੁਦਾ 
                ਇਸ ਜ਼ਮੀਨ ਦੇ ਲਈ ਤੇਰਾ ਸ਼ੁਕਰ ਖੁਦਾ 
                ਅਸਮਾਨ ਦੇ ਲਈ ਤੇਰਾ ਸ਼ੁਕਰ ਖੁਦਾ 
         ਸ਼ੁਕਰਗੁਜ਼ਾਰੀ ਕਰ ਕਰ ਕੇ ਰੂਹ ਵਿੱਚ ਭਰ ਜਾਵਾਂ ਮੈਂ ।

3. ਮੂਰਖ ਨੂੰ ਬਚਾਉਣ ਲਈ ਸ਼ੁਕਰ ਖੁਦਾ 
    ਮਹਿਰਮ ਬਨਾਉਣ ਲਈ ਸ਼ੁਕਰ ਖੁਦਾ 
                ਮੈਂ ਨਾਚੀਜ਼ ਨੂੰ ਖਾਖ਼ ਚੌਂ ਚੁੱਕ 
                ਪਤਵੰਤ ਬਿਠਾਉਣ ਲਈ ਸ਼ੁਕਰ ਖੁਦਾ 
         ਸ਼ੁਕਰਗੁਜ਼ਾਰੀ ਦੇ ਗੀਤ ਹਰ ਵਕਤ ਗਾਵਾਂ ਮੈਂ ।

No comments:

Post a Comment