Tere hazoor yeshu ji main aaya. Punjabi masihi zaboor geet. Christian worship song. Lyrics in Punjabi sung by Raju Rangeela
ਤੇਰੇ ਹਜ਼ੂਰ ਯਿਸ਼ੂ ਜੀ ਮੈਂ ਆਇਆ
ਆਨੰਦ ਸ਼ਾਂਤੀ ਪਾਉਣ ਲਈ
ਖ਼ਾਲੀ ਦਿਲ ਨੂੰ ਮੈਂ ਹਾਂ ਲਿਆਇਆ
ਪਾਕ ਰੂਹ ਦੀ ਭਰਪੂਰੀ ਪਾਉਣ ਲਈ
ਆਨੰਦ ਸ਼ਾਂਤੀ ਪਾਉਣ ਲਈ
ਖ਼ਾਲੀ ਦਿਲ ਨੂੰ ਮੈਂ ਹਾਂ ਲਿਆਇਆ
ਪਾਕ ਰੂਹ ਦੀ ਭਰਪੂਰੀ ਪਾਉਣ ਲਈ
1. ਸਾਰੀ ਦੁਨੀਆਂ ਫਿਰ ਫਿਰ ਵੇਖੀ...
ਕੋਈ ਨਾ ਲੈਂਦਾ ਸਾਰ
ਸ਼ਾਂਤੀ ਆਨੰਦ ਲੱਭਲੱਭ ਥੱਕਿਆ...
ਹੋਇਆ ਸਾਂ ਬਹੁਤ ਲਚਾਰ
ਦੁੱਖਾਂ ਦੇ ਵਿੱਚ ਮੇਰੀ ਜਾਨ । ਹੈਲੇਲੁਈਯਾਹ.....
ਕੋਈ ਨਾ ਲੈਂਦਾ ਸਾਰ
ਸ਼ਾਂਤੀ ਆਨੰਦ ਲੱਭਲੱਭ ਥੱਕਿਆ...
ਹੋਇਆ ਸਾਂ ਬਹੁਤ ਲਚਾਰ
ਦੁੱਖਾਂ ਦੇ ਵਿੱਚ ਮੇਰੀ ਜਾਨ । ਹੈਲੇਲੁਈਯਾਹ.....
2. ਖ਼ੂਨ ਆਪਣੇ ਦੇ ਨਾਲ ਧੋਦੇ ਪਿਆਰੇ ਯਿਸ਼ੂ ਤੂੰ
ਮੈਂਨੂੰ ਪਵਿੱਤਰ ਕਰਨੇ ਵਾਲਾ ਮੇਰਾ ਮਾਲਿਕ ਤੂੰ
ਤੂੰ ਹੈਂ ਮਿਹਰਬਾਨ । ਹੈਲੇਲੁਈਯਾਹ.....
ਮੈਂਨੂੰ ਪਵਿੱਤਰ ਕਰਨੇ ਵਾਲਾ ਮੇਰਾ ਮਾਲਿਕ ਤੂੰ
ਤੂੰ ਹੈਂ ਮਿਹਰਬਾਨ । ਹੈਲੇਲੁਈਯਾਹ.....
3. ਖੋਲ੍ਹਦਾ ਹਾਂ ਬੂਹਾ ਦਿਲ ਦਾ ਮੇਰੇ ਦਿਲ ਵਿੱਚ ਆ
ਤੂੰ ਹੈਂ ਚਾਨਣ ਇਸ ਦੁਨੀਆਂ ਦਾ...
ਦਿਲ ਵਿੱਚ ਚਾਨਣ ਲਾ
ਬਚ ਜਾਵੇ ਮੇਰੀ ਜਾਨ । ਹੈਲੇਲੁਈਯਾਹ.....
ਤੂੰ ਹੈਂ ਚਾਨਣ ਇਸ ਦੁਨੀਆਂ ਦਾ...
ਦਿਲ ਵਿੱਚ ਚਾਨਣ ਲਾ
ਬਚ ਜਾਵੇ ਮੇਰੀ ਜਾਨ । ਹੈਲੇਲੁਈਯਾਹ.....
4. ਕਿਰਪਾ ਕਰ ਮੇਰੇ ਸਿਰਜਣਹਾਰੇ...
ਮੈਂ ਰਹਾਂ ਤੇਰੇ ਸੰਗ
ਹਰਦਮ ਤੇਰੀਆਂ ਸਿਫਤਾਂ ਗਾ ਕੇ...
ਕਰਦਾ ਰਹਾਂ ਆਨੰਦ
ਅਮਰ ਬਣੇ ਮੇਰੀ ਜਾਨ । ਹੈਲੇਲੁਈਯਾਹ.....
ਮੈਂ ਰਹਾਂ ਤੇਰੇ ਸੰਗ
ਹਰਦਮ ਤੇਰੀਆਂ ਸਿਫਤਾਂ ਗਾ ਕੇ...
ਕਰਦਾ ਰਹਾਂ ਆਨੰਦ
ਅਮਰ ਬਣੇ ਮੇਰੀ ਜਾਨ । ਹੈਲੇਲੁਈਯਾਹ.....
No comments:
Post a Comment