Aisa rooh da massah de khuda. Punjabi masihi geet. Christian worship song. Lyrics in hindi and punjabi sung by Satnam Bhatti
ਐਸਾ ਰੂਹ ਦਾ ਮਸਹ ਦੇ ਖੁਦਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ
ਮੇਰੇ ਖੁਦਾ ਮੈਂਨੂੰ ਐਸਾ ਬਣਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
1. ਹੋ ਜਾਵੇ ਇਮਾਨ ਮੇਰਾ ਵਾਂਗਰਾਂ ਚੱਟਾਨ ਦੇ
ਉੱਕਾਬ ਵਾਂਗੂ ਉੱਡਾਂ ਸਦਾ ਵਿੱਚ ਅਸਮਾਨ ਦੇ
ਪਾਕ ਖੁਦਾ ਮੈਂਨੂੰ ਬਲ ਦੇ ਖੁਦਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
2. ਤੇਰੀ ਪਾਕ ਰੂਹ ਵਾਲੇ ਕੰਮ ਸਦਾ ਕਰਾਂ ਮੈਂ
ਜਗ੍ਹਾ ਹੋਵੇ ਤੇਰੀ ਜਿੱਥੇ ਪੈਰ ਕਦੇ ਧਰਾਂ ਮੈਂ
ਸਦਾ ਮੇਰੇ ਅੱਗੇ ਅੱਗੇ ਚੱਲਦਾ ਤੂੰ ਜਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
3. ਦਿਲ ਦੀਆਂ ਸੋਚਾਂ ਸਦਾ ਪਾਕ ਸਾਫ ਰੱਖੀਂ ਤੂੰ
ਦਿਲ ਦੇ ਵਿਚਾਰ ਸਦਾ ਪਾਕ ਸਾਫ ਰੱਖੀਂ ਤੂੰ
ਮੇਰੇ ਖੁਦਾ ਪਾਕ ਸਾਫ ਦੇ ਬਣਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ
ਮੇਰੇ ਖੁਦਾ ਮੈਂਨੂੰ ਐਸਾ ਬਣਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
1. ਹੋ ਜਾਵੇ ਇਮਾਨ ਮੇਰਾ ਵਾਂਗਰਾਂ ਚੱਟਾਨ ਦੇ
ਉੱਕਾਬ ਵਾਂਗੂ ਉੱਡਾਂ ਸਦਾ ਵਿੱਚ ਅਸਮਾਨ ਦੇ
ਪਾਕ ਖੁਦਾ ਮੈਂਨੂੰ ਬਲ ਦੇ ਖੁਦਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
2. ਤੇਰੀ ਪਾਕ ਰੂਹ ਵਾਲੇ ਕੰਮ ਸਦਾ ਕਰਾਂ ਮੈਂ
ਜਗ੍ਹਾ ਹੋਵੇ ਤੇਰੀ ਜਿੱਥੇ ਪੈਰ ਕਦੇ ਧਰਾਂ ਮੈਂ
ਸਦਾ ਮੇਰੇ ਅੱਗੇ ਅੱਗੇ ਚੱਲਦਾ ਤੂੰ ਜਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
3. ਦਿਲ ਦੀਆਂ ਸੋਚਾਂ ਸਦਾ ਪਾਕ ਸਾਫ ਰੱਖੀਂ ਤੂੰ
ਦਿਲ ਦੇ ਵਿਚਾਰ ਸਦਾ ਪਾਕ ਸਾਫ ਰੱਖੀਂ ਤੂੰ
ਮੇਰੇ ਖੁਦਾ ਪਾਕ ਸਾਫ ਦੇ ਬਣਾ
ਮੈਂ ਹਮੇਸ਼ਾਂ ਦੀ ਜ਼ਿੰਦਗੀ ਚ ਬਣਿਆ ਰਵਾਂ ।
ऐसा रूह दा मसह दे ख़ुदा
मैं हमेशां दी ज़िंदगी च बनिया रवां
मेरे ख़ुदा मैंनू ऐसा बना
मैं हमेशां दी ज़िंदगी च बनिया रवां ।
1. हो जावे ईमान मेरा वांगरां चट्टान दे
उकाब वांगू उड्डां सदा विच्च असमान दे
पाक ख़ुदा मैंनू बल दे ख़ुदा
मैं हमेशां दी ज़िंदगी च बनिया रवां ।
2. तेरी पाक रूह वाले कम सदा करां मैं
जगह होवे तेरी जित्थे पैर कदे धरां मैं
सदा मेरे अगे अगे चल्लदा तूं जा
मैं हमेशां दी ज़िंदगी च बनिया रवां ।
3. दिल दीयां सोचां सदा पाक साफ रक्खीं तूं
दिल दे विचार सदा पाक साफ रक्खीं तूं
मेरे ख़ुदा पाक साफ दे बना
मैं हमेशां दी ज़िंदगी च बनिया रवां ।
मैं हमेशां दी ज़िंदगी च बनिया रवां
मेरे ख़ुदा मैंनू ऐसा बना
मैं हमेशां दी ज़िंदगी च बनिया रवां ।
1. हो जावे ईमान मेरा वांगरां चट्टान दे
उकाब वांगू उड्डां सदा विच्च असमान दे
पाक ख़ुदा मैंनू बल दे ख़ुदा
मैं हमेशां दी ज़िंदगी च बनिया रवां ।
2. तेरी पाक रूह वाले कम सदा करां मैं
जगह होवे तेरी जित्थे पैर कदे धरां मैं
सदा मेरे अगे अगे चल्लदा तूं जा
मैं हमेशां दी ज़िंदगी च बनिया रवां ।
3. दिल दीयां सोचां सदा पाक साफ रक्खीं तूं
दिल दे विचार सदा पाक साफ रक्खीं तूं
मेरे ख़ुदा पाक साफ दे बना
मैं हमेशां दी ज़िंदगी च बनिया रवां ।
No comments:
Post a Comment