Dekho khuda da beta. Lyrics in Punjabi

Dekho khuda da beta qurban ho reha hai. Punjabi masihi geet. Christian worship good Friday song. Lyrics in Punjabi 


           ਦੇਖੋ ਖੁਦਾ ਦਾ ਬੇਟਾ ਕੁਰਬਾਨ ਹੋ ਰਿਹਾ ਹੈ 
          ਧਰਤੀ ਵੀ ਰੋ ਰਹੀ ਹੈ ਅਸਮਾਨ ਰੋ ਰਿਹਾ ਹੈ 

1. ਗਤਸਮਨੀ ਦੇ ਵਿੱਚ ਕਰਦਾ ਦੁਆ ਸੀ 
    ਇੱਕ ਚੇਲੇ ਵੇਖੋ ਉਹਨੂੰ ਦਿੱਤਾ ਫੜਵਾ ਸੀ 
         ਦੇਖੋ ਪਸੀਨਾ ਉਸਦਾ ਬਣ ਖੂਨ ਚੋ ਰਿਹਾ ਹੈ ।
                                                  ਧਰਤੀ ਵੀ.......

2. ਪਤਰਸ ਯਿਸ਼ੂ ਜੀ ਦੇ ਰਹਿੰਦਾ ਨਾਲ-ਨਾਲ ਸੀ 
    ਤਿੰਨ ਵਾਰੀ ਯਿਸ਼ੂ ਜੀ ਦਾ ਕੀਤਾ ਇਨਕਾਰ ਸੀ 
         ਮੁਰਗੇ ਦੀ ਬਾਂਗ ਸੁਣ ਕੇ ਪਤਰਸ ਰੋ ਰਿਹਾ ਹੈ ।
                                                  ਧਰਤੀ ਵੀ.......

3. ਲੱਗੀ ਏ ਕਚਹਿਰੀ ਯਿਸ਼ੂ ਖੜ੍ਹਾ ਏ ਖਾਮੋਸ਼ ਜੀ 
    ਖਾਣ ਨਾ ਤਰਸ ਵੈਰੀ ਲਾਈ ਜਾਂਦੇ ਦੋਸ਼ ਜੀ 
         ਸਭ ਦੀਆਂ ਗੱਲਾਂ ਸੁਣਕੇ ਯਿਸ਼ੂ ਚੁੱਪ ਹੀ ਖੜ੍ਹਾ ਹੈ। 
                                                  ਧਰਤੀ ਵੀ.......

No comments:

Post a Comment