Main kaash vand ke lainda tera dard ai masiha. Punjabi masihi geet. Christian worship Good Friday song. Lyrics in hindi and punjabi
ਮੈਂ ਕਾਸ਼ ਵੰਡਕੇ ਲੈਂਦਾ ਤੇਰਾ ਦਰਦ ਐ ਮਸੀਹਾ
1. ਜਦੋਂ ਦੁਸ਼ਮਣਾਂ ਨੇ ਫੜਿਆ ਪਿਆਰੇ ਮਸੀਹਾ ਤੈਨੂੰ
ਥੁੱਕਦੇ ਸੀ ਮੂੰਹ ਦੇ ਉੱਤੇ ਨਾਲੇ ਮਾਰਦੇ ਸੀ ਤੈਨੂੰ ।
ਮੈਂ ਕਾਸ਼ ਵੰਡਕੇ............
ਥੁੱਕਦੇ ਸੀ ਮੂੰਹ ਦੇ ਉੱਤੇ ਨਾਲੇ ਮਾਰਦੇ ਸੀ ਤੈਨੂੰ ।
ਮੈਂ ਕਾਸ਼ ਵੰਡਕੇ............
2. ਜਦੋਂ ਕਲਵਰੀ ਨੂੰ ਤੁਰਿਆ ਚੁੱਕਕੇ ਸਲੀਬ ਭਾਰੀ
ਡਿੱਗਿਆ ਸਰੀਰੋਂ ਥੱਕ ਕੇ ਪਰ ਆਤਮਾ ਨਾ ਹਾਰੀ।
ਮੈਂ ਕਾਸ਼ ਵੰਡਕੇ............
ਡਿੱਗਿਆ ਸਰੀਰੋਂ ਥੱਕ ਕੇ ਪਰ ਆਤਮਾ ਨਾ ਹਾਰੀ।
ਮੈਂ ਕਾਸ਼ ਵੰਡਕੇ............
3. ਹੱਥ ਪੈਰ ਵਿੰਨ੍ਹਕੇ ਤੇਰੇ ਸਲੀਬ ਤੇ ਚੜ੍ਹਾਇਆ
ਕੰਡਿਆਂ ਦਾ ਤਾਜ ਗੁੰਦ ਕੇ ਸਿਰ ਪਾਕ ਤੇ ਚੜ੍ਹਾਇਆ।
ਮੈਂ ਕਾਸ਼ ਵੰਡਕੇ............
ਕੰਡਿਆਂ ਦਾ ਤਾਜ ਗੁੰਦ ਕੇ ਸਿਰ ਪਾਕ ਤੇ ਚੜ੍ਹਾਇਆ।
ਮੈਂ ਕਾਸ਼ ਵੰਡਕੇ............
4. ਚੜ੍ਹ ਕੇ ਸਲੀਬ ਉੱਤੇ ਦੀਆ ਜਾਨ ਦਾ ਕਫ਼ਾਰਾ
ਏਲੀ ਲਮਾ ਸਬਕਤਾਨੀ ਕਹਿਕੇ ਬਾਪ ਕੋ ਪੁਕਾਰਾ ।
ਏਲੀ ਲਮਾ ਸਬਕਤਾਨੀ ਕਹਿਕੇ ਬਾਪ ਕੋ ਪੁਕਾਰਾ ।
ਮੈਂ ਕਾਸ਼ ਵੰਡਕੇ............
Lyrics in hindi
मैं काश वंडके लैंदा तेरा दर्द ऐ मसीहा
1. जदों दुश्मनां ने फड़ेया प्यारे मसीहा तैनू
थुकदे सी मुँह दे उते नाले मारदे सी तैनू ।
मैं काश वंडके.........
2. जदों कलवरी नूं तुरेया चुक के सलीब भारी
डिगेया शरीरों थक के पर आत्मा ना हारी ।
मैं काश वंडके.........
3. हथ पैर विन्न के तेरे सलीब ते चढ़ाया
कंडेयां दा ताज गुंद के सिर पाक ते चढ़ाया ।
मैं काश वंडके.........
4. चढ़के सलीब उते दीया जान का कफारा
ऐली लमा सबकतानी कहके बाप को पुकारा ।
मैं काश वंडके.........
No comments:
Post a Comment