Bandeya jap lai yeshu ji da naam. Punjabi masihi geet. Christian worship song. Lyrics in Punjabi. sung by Shamey Hans
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ
ਸ਼ੁੱਧ ਹੋਵੇ ਤੇਰੀ ਆਤਮਾ
੧. ਛੱਡ ਬੁਰਿਆਈ ਓਹਦਾ ਨਾਮ ਜੱਪ ਸੱਜਣਾ
ਸ਼ੁੱਧ ਹੋਵੇ ਤੇਰੀ ਆਤਮਾ
੧. ਛੱਡ ਬੁਰਿਆਈ ਓਹਦਾ ਨਾਮ ਜੱਪ ਸੱਜਣਾ
ਦੁੱਖਾਂ ਦੇ ਸਮੁੰਦਰਾਂ ਚੋਂ ਜੇ ਤੂੰ ਪਾਰ ਲੰਘਣਾ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
੨. ਝੂਠਾ ਸੰਸਾਰ ਸਾਰਾ ਝੂਠੀ ਇਹਦੀ ਸ਼ਾਨ ਏ
ਇੱਕ ਦਿਨ ਛੱਡ ਜਾਣਾ ਜਿਹਦੇ ਉੱਤੇ ਮਾਣ ਏ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
ਇੱਕ ਦਿਨ ਛੱਡ ਜਾਣਾ ਜਿਹਦੇ ਉੱਤੇ ਮਾਣ ਏ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
੩. ਜਿਨ੍ਹਾਂ ਨੂੰ ਤੂੰ ਪੂਜਦਾ ਏਂ ਮੂੰਹੋਂ ਨਹੀਓਂ ਬੋਲਦੇ
ਲੱਖ ਵਾਜਾਂ ਮਾਰ ਭਾਵੇਂ ਅੱਖ ਨਹੀਓਂ ਖੋਲਦੇ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
ਲੱਖ ਵਾਜਾਂ ਮਾਰ ਭਾਵੇਂ ਅੱਖ ਨਹੀਓਂ ਖੋਲਦੇ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
੪. ਇੱਕ ਦਿਨ ਯਿਸ਼ੂ ਇਸ ਦੁਨੀਆ ਤੇ ਆਵੇਗਾ
ਫ਼ਿਰ ਦੱਸ ਬੰਦਿਆ ਤੂੰ ਕਿੱਧਰ ਨੂੰ ਜਾਵੇਂਗਾ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
ਫ਼ਿਰ ਦੱਸ ਬੰਦਿਆ ਤੂੰ ਕਿੱਧਰ ਨੂੰ ਜਾਵੇਂਗਾ
ਬੰਦਿਆ ਜੱਪ ਲੈ ਯਿਸ਼ੂ ਜੀ ਦਾ ਨਾਮ ...
No comments:
Post a Comment