Nach Nach Ke. Lyrics in Punjabi

Nach Nach Ke. Punjabi masihi geet. Christian worship song. Lyrics in Punjabi sung by Tehmina Tariq and Sadia Gill

    ਨੱਚ ਨੱਚ ਕੇ ਅੱਜ ਨੱਚ ਨੱਚ ਕੇ ...
            ਅੱਜ ਨੱਚ ਨੱਚ ਜਸ਼ਨ ਮਨਾਵਾਂਗੇ ...
    ਯਿਸ਼ੂ ਦੇ ਕਦਮਾਂ ਚ ਆਵਾਂਗੇ ...
            ਯਿਸ਼ੂ ਦਾ ਜਸ਼ਨ ਮਨਾਵਾਂਗੇ ...

੧. ਓਹਦੇ ਘਰ ਵਿੱਚ ਕੋਈ ਥੋੜ ਨਹੀਂ ...
            ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ...
    ਦਿਲੀਂ ਮੁਰਾਦਾਂ ਪਾਵਾਂਗੇ ।
            ਯਿਸ਼ੂ ਦਾ ਜਸ਼ਨ ਮਨਾਵਾਂਗੇ ...

੨. ਯਿਸ਼ੂ ਰਾਜਾ ਜਦੋਂ ਬੱਦਲਾਂ ਤੇ ਆਵੇਗਾ ...
            ਸਾਨੂੰ ਆਪਣੇ ਨਾਲ ਲੈ ਜਾਵੇਗਾ ...
    ਹਵਾ ਚ ਉੱਡਦੇ ਜਾਵਾਂਗੇ ।
            ਯਿਸ਼ੂ ਦਾ ਜਸ਼ਨ ਮਨਾਵਾਂਗੇ ...

੩. ਰਾਹ ਹੱਕ ਯਿਸ਼ੂ ਜ਼ਿੰਦਗੀ ਤੂੰ ਹੀ ਹੈ ..
            ਹਰ ਦਿਲ ਵਿੱਚ ਤੇਰਾ ਨਾਂ ਵੱਸਦਾ ...
    ਅਬਦੀ ਜ਼ਿੰਦਗੀ ਪਾਵਾਂਗੇ ।
            ਯਿਸ਼ੂ ਦਾ ਜਸ਼ਨ ਮਨਾਵਾਂਗੇ ...

No comments:

Post a Comment