Jadon rooh da massah aawega. Punjabi masihi geet. Christian worship song. Lyrics in Punjabi
ਜਦੋਂ ਰੂਹ ਦਾ ਮਸਹ ਆਵੇਗਾ
ਸੋਗ ਖੁਸ਼ੀ 'ਚ ਬਦਲ ਜਾਵੇਗਾ
ਸੋਗ ਖੁਸ਼ੀ 'ਚ ਬਦਲ ਜਾਵੇਗਾ
1. ਵੇਖਿਆ ਖੁਦਾ ਨੇ ਜਿੰਨੇ ਅੱਥਰੂ ਬਹਾਏ ਤੂੰ
ਹੁਣ ਪੂਰੇ ਹੋਣੇ ਜਿੰਨੇ ਸੁਫਨੇ ਸਜਾਏ ਤੂੰ
ਦਿਲ ਖੁਸ਼ੀਆਂ ਦੇ ਗੀਤ ਗਾਵੇਗਾ ।
ਸੋਗ ਖੁਸ਼ੀ........
ਹੁਣ ਪੂਰੇ ਹੋਣੇ ਜਿੰਨੇ ਸੁਫਨੇ ਸਜਾਏ ਤੂੰ
ਦਿਲ ਖੁਸ਼ੀਆਂ ਦੇ ਗੀਤ ਗਾਵੇਗਾ ।
ਸੋਗ ਖੁਸ਼ੀ........
2. ਤੰਗੀਆਂ ਮੁਸੀਬਤਾਂ ਦੇ ਦੁੱਖ ਭੁੱਲ ਜਾਣਗੇ
ਜਿੰਨੇ ਦਰਵਾਜ਼ੇ ਬੰਦ ਸਾਰੇ ਖੁੱਲ ਜਾਣਗੇ
ਯਿਸ਼ੂ ਦੁੱਖਾਂ ਦੇ ਪਹਾੜ ਢਾਵੇਗਾ।
ਸੋਗ ਖੁਸ਼ੀ........
ਜਿੰਨੇ ਦਰਵਾਜ਼ੇ ਬੰਦ ਸਾਰੇ ਖੁੱਲ ਜਾਣਗੇ
ਯਿਸ਼ੂ ਦੁੱਖਾਂ ਦੇ ਪਹਾੜ ਢਾਵੇਗਾ।
ਸੋਗ ਖੁਸ਼ੀ........
No comments:
Post a Comment