Main palla tera nahio chhadna. Punjabi masihi geet. Christian worship song. Lyrics in Punjabi sung by Shamey Hans
ਸਾਰਾ ਜੱਗ ਭਾਵੇਂ ਮੈਂਨੂੰ ਛੱਡ ਜਾਵੇ
ਮੈਂ ਪੱਲ੍ਹਾ ਤੇਰਾ ਨਹੀਂਓ ਛੱਡਣਾ
ਮੈਂ ਪੱਲ੍ਹਾ ਤੇਰਾ ਨਹੀਂਓ ਛੱਡਣਾ
1. ਦੁੱਖ ਬੜਾ ਹੀ ਅਯੂਬ ਉੱਤੇ ਆਇਆ ਸੀ
ਸਾਰਾ ਬਦਨ ਉਹਦਾ ਕਿੜਿਆਂ ਨੇ ਖਾਇਆ ਸੀ
ਓਹੀਓ ਕੀੜਾ ਭਾਵੇਂ ਮੈਂਨੂੰ ਲੱਗ ਜਾਵੇ।
ਸਾਰਾ ਬਦਨ ਉਹਦਾ ਕਿੜਿਆਂ ਨੇ ਖਾਇਆ ਸੀ
ਓਹੀਓ ਕੀੜਾ ਭਾਵੇਂ ਮੈਂਨੂੰ ਲੱਗ ਜਾਵੇ।
ਮੈਂ ਪੱਲ੍ਹਾ........
2. ਦਾਨੀਏਲ ਨੂੰ ਸੀ ਸ਼ੇਰਾਂ ਅੱਗੇ ਸੁੱਟਿਆ
ਉਹ ਤੇ ਡੱਟ ਕੇ ਸ਼ੈਤਾਨ ਨਾਲ ਲੜਿਆ
ਭੁੱਬਾਂ ਮਾਰ ਭਾਵੇਂ ਸ਼ੇਰ ਆ ਜਾਵੇ।
ਭੁੱਬਾਂ ਮਾਰ ਭਾਵੇਂ ਸ਼ੇਰ ਆ ਜਾਵੇ।
ਮੈਂ ਪੱਲ੍ਹਾ........
3. ਗੱਲ ਸੁਣ ਲਵੋ ਰੱਬ ਦੇ ਪਿਆਰਿਓ
ਕਦੇ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ
ਆਉਂਦੀ ਮੌਤ ਭਾਵੇਂ ਮੈਂਨੂੰ ਆ ਜਾਵੇ।
ਆਉਂਦੀ ਮੌਤ ਭਾਵੇਂ ਮੈਂਨੂੰ ਆ ਜਾਵੇ।
ਮੈਂ ਪੱਲ੍ਹਾ........
No comments:
Post a Comment