Ki laabh manukh nu hai. Lyrics in Punjabi

Ki labh manukh nu hai. Punjabi masihi geet. Christian worship song. Lyrics in Punjabi sung by Sant Sunder Lal ji 

                
                      ਕੀ ਲਾਭ ਮਨੁੱਖ ਨੂੰ ਹੈ 
                ਸਾਰੀ ਦੁਨੀਆਂ ਕਮਾ ਲਵੇ 
       ਅਪਣੀ ਹੀ ਜਾਨ ਦਾ ਨੁਕਸਾਨ ਕਰਾ ਲਵੇ 

1. ਇਕ ਇਕ ਕੰਮ ਤੇਰੇ ਦਾ ਪ੍ਰਭੂ ਨਿਆਂਯੇ ਕਰੇਗਾ ।
                           ਕੀ ਲਾਭ ਮਨੁੱਖ ਨੂੰ ਹੈ .........

2. ਕੀ ਦੇਵੇਂਗਾ ਰੱਬ ਨੂੰ ਆਪਣੀ ਜਾਨ ਦੇ ਬਦਲੇ ।        
                           ਕੀ ਲਾਭ ਮਨੁੱਖ ਨੂੰ ਹੈ .........

3. ਨਾ ਧੀਆਂ ਪੁੱਤ ਤੇਰੇ ਤੇਰੀ ਜਾਨ ਬਚਾਵਣਗੇ ।    
                           ਕੀ ਲਾਭ ਮਨੁੱਖ ਨੂੰ ਹੈ .........

4. ਕਰਿਆ ਕਰ ਤੂੰ ਬੰਦਗੀ ਤੇਰੀ ਜਾਨ ਬਚਾਵੇਗੀ ।
                           ਕੀ ਲਾਭ ਮਨੁੱਖ ਨੂੰ ਹੈ .........

No comments:

Post a Comment