Badshah Jalal da teri jang ladega. Punjabi masihi geet. Christian worship song. Lyrics in Punjabi sung by Anita Samuel
ਬਾਦਸ਼ਾਹ ਜਲਾਲ ਦਾ ਤੇਰੀ ਜੰਗ ਲੜੇਗਾ
ਉਹੀ ਕਮਾਲ ਦਾ ਤੇਰੀ ਜੰਗ ਲੜੇਗਾ
ਉਹੀ ਲੜੇਗਾ ਉਹੀ ਲੜੇਗਾ
ਤੇਰਾ ਰੱਬ ਹੀ ਲੜੇਗਾ ਤੈਨੂੰ ਜ਼ੋਰ ਦੇਵੇਗਾ
ਉਹੀ ਕਮਾਲ ਦਾ ਤੇਰੀ ਜੰਗ ਲੜੇਗਾ
ਉਹੀ ਲੜੇਗਾ ਉਹੀ ਲੜੇਗਾ
ਤੇਰਾ ਰੱਬ ਹੀ ਲੜੇਗਾ ਤੈਨੂੰ ਜ਼ੋਰ ਦੇਵੇਗਾ
1. ਡੂੰਘੇ ਪਾਣੀਆਂ ਚੋਂ ਕੱਢਦਾ ਏ
ਡਿੱਗਣ ਨਾ ਦਿੰਦਾ ਹੱਥ ਫੜਦਾ ਏ
ਹਰ ਮੁਸ਼ਕਿਲ ਨੂੰ ਹਰ ਖ਼ਤਰੇ ਨੂੰ ਮੋੜ ਦੇਵੇਗਾ।
ਡਿੱਗਣ ਨਾ ਦਿੰਦਾ ਹੱਥ ਫੜਦਾ ਏ
ਹਰ ਮੁਸ਼ਕਿਲ ਨੂੰ ਹਰ ਖ਼ਤਰੇ ਨੂੰ ਮੋੜ ਦੇਵੇਗਾ।
2. ਮੁਫ਼ਤ ਸ਼ਿਫਾਵਾਂ ਵੰਡਦਾ ਏ
ਸਾਡੇ ਕੋਲੋਂ ਦਿਲ ਬੱਸ ਮੰਗਦਾ ਏ
ਸਾਡਿਆਂ ਗੁਨਾਹਾਂ ਸਾਡੀਆਂ ਖਤਾਵਾਂ ਦਾ ਤੋੜ ਕਰੇਗਾ।
ਸਾਡੇ ਕੋਲੋਂ ਦਿਲ ਬੱਸ ਮੰਗਦਾ ਏ
ਸਾਡਿਆਂ ਗੁਨਾਹਾਂ ਸਾਡੀਆਂ ਖਤਾਵਾਂ ਦਾ ਤੋੜ ਕਰੇਗਾ।
3. ਯਿਸ਼ੂ ਤੇਰੇ ਦਿਲ ਦਾ ਸ਼ਾਫੀ ਏ
ਫਜ਼ਲ ਹੀ ਉਹਦਾ ਕਾਫ਼ੀ ਏ
ਬੰਦ ਬੇੜੀਆਂ ਨੂੰ ਬੰਦ ਬੂਹੇਆਂ ਨੂੰ ਖੋਲ੍ਹ ਦੇਵੇਗਾ।
ਫਜ਼ਲ ਹੀ ਉਹਦਾ ਕਾਫ਼ੀ ਏ
ਬੰਦ ਬੇੜੀਆਂ ਨੂੰ ਬੰਦ ਬੂਹੇਆਂ ਨੂੰ ਖੋਲ੍ਹ ਦੇਵੇਗਾ।
No comments:
Post a Comment