Sab shukar karo tareef karo. Hindi masihi geet. Christian worship good Friday song. Lyrics in hindi and punjabi sung by Stephen sonu
ਸਭ ਸ਼ੁਕਰ ਕਰੋ ਤਾਰੀਫ ਕਰੋ
ਸਭ ਸ਼ੁਕਰ ਕਰੋ ਓਸੇ ਰੱਬ ਦਾ
ਜਿਹੜਾ ਦੁਖੀਆਂ ਦੇ ਨਾਲ ਨਾਲ ਰਵੇ
ਸਾਰੇ ਰੋਗਾਂ ਤੋਂ ਉਹ ਸ਼ਿਫਾ ਦੇਵੇ
ਸਭ ਸ਼ੁਕਰ ਕਰੋ ਓਸੇ ਰੱਬ ਦਾ
ਜਿਹੜਾ ਦੁਖੀਆਂ ਦੇ ਨਾਲ ਨਾਲ ਰਵੇ
ਸਾਰੇ ਰੋਗਾਂ ਤੋਂ ਉਹ ਸ਼ਿਫਾ ਦੇਵੇ
1. ਉਸਕੇ ਲਹੂ ਕੀ ਧਾਰ ਤੇਰੇ ਲੀਏ
ਖਾਈ ਕੋੜੋਂ ਕੀ ਮਾਰ ਤੇਰੇ ਲੀਏ।
ਸਭ ਸ਼ੁਕਰ............
ਸਭ ਸ਼ੁਕਰ............
2. ਤੇਰੇ ਲੀਏ ਜਿਸਨੇ ਦੇਦੀ ਜਾਨ
ਤੂ ਨਾਦਾਨ ਨਾ ਬਨ ਲੇ ਉਸਕੋ ਪਹਿਚਾਨ।
ਸਭ ਸ਼ੁਕਰ............
3. ਆਏਗਾ ਲੇਨੇ ਦੁਲਹਾ ਤੇਰਾ
ਵਾਅਦਾ ਕਰੇਗਾ ਜਲਦੀ ਵੋ ਪੂਰਾ।
ਸਭ ਸ਼ੁਕਰ............Lyrics in hindi
सब शुक्र करो तारीफ़ करो
सब शुक्र करो ओसे रब दा
जिहड़ा दुखियां दे नाल नाल रवे
सारे रोगां तों ओह शिफा देवे
1. उसके लहू की धार तेरे लिए
खायी कोड़ों की मार तेरे लिए ।
सब शुक्र करो .......
2. तेरे लिए जिसने दे दी जान
तू नादान ना बन ले उसको पहचान ।
सब शुक्र करो .......
3. आयेगा लेने दुल्हा तेरा
वादा करेगा जल्दी वो पूरा ।
सब शुक्र करो .......
No comments:
Post a Comment