Yeshu mere naal naal rehnda a. Punjabi masihi geet.Christian worship song. lyrics in Punjabi sung by Nudrat yaqoob and Agape sisters and Ankur narula ministries
ਯਿਸ਼ੂ ਮੇਰੇ ਨਾਲ ਨਾਲ ਰਹਿੰਦਾ ਏ
ਡਰ ਨਾ ਉਹ ਮੈਨੂੰ ਬੱਸ ਕਹਿੰਦਾ ਏ
ਮੈਂ ਕਿਉਂ ਡਰਾਂ ਮੈਂ ਕਿਉਂ ਡਰਾਂ
ਮੇਰਾ ਜ਼ਿੰਦਾ ਖੁਦਾ ਮੇਰੇ ਨਾਲ ਹੈ
ਮੈਂ ਕਿਉਂ ਡੋਲਾਂ ਮੈਂ ਕਿਉਂ ਡੋਲਾਂ
ਮੇਰਾ ਪ੍ਰਮੇਸ਼ਵਰ ਮੇਰੇ ਨਾਲ ਹੈ
ਡਰ ਨਾ ਉਹ ਮੈਨੂੰ ਬੱਸ ਕਹਿੰਦਾ ਏ
ਮੈਂ ਕਿਉਂ ਡਰਾਂ ਮੈਂ ਕਿਉਂ ਡਰਾਂ
ਮੇਰਾ ਜ਼ਿੰਦਾ ਖੁਦਾ ਮੇਰੇ ਨਾਲ ਹੈ
ਮੈਂ ਕਿਉਂ ਡੋਲਾਂ ਮੈਂ ਕਿਉਂ ਡੋਲਾਂ
ਮੇਰਾ ਪ੍ਰਮੇਸ਼ਵਰ ਮੇਰੇ ਨਾਲ ਹੈ
1. ਜਿੱਥੇ ਵੀ ਮੈਂ ਜਾਵਾਂ ਮੇਰੇ ਅੱਗੇ ਅੱਗੇ ਚੱਲਦਾ
ਲੱਖਾਂ-ਲੱਖ ਦੂਤ ਮੇਰੀ ਰਾਖੀ ਲਈ ਉਹ ਘੱਲਦਾ
ਕਿਹੜੇ ਲਫ਼ਜ਼ਾਂ ਨਾਲ ਕਰਾਂ ਸ਼ੁਕਰ ਅਦਾ
ਹਰ ਪਾਸੇ ਉਹਦਾ ਹੀ ਜਲਾਲ ਹੈ ।
ਮੈਂ ਕਿਉਂ.........
ਲੱਖਾਂ-ਲੱਖ ਦੂਤ ਮੇਰੀ ਰਾਖੀ ਲਈ ਉਹ ਘੱਲਦਾ
ਕਿਹੜੇ ਲਫ਼ਜ਼ਾਂ ਨਾਲ ਕਰਾਂ ਸ਼ੁਕਰ ਅਦਾ
ਹਰ ਪਾਸੇ ਉਹਦਾ ਹੀ ਜਲਾਲ ਹੈ ।
ਮੈਂ ਕਿਉਂ.........
2. ਹੋਵੇਗੀ ਨਾ ਕਮੀ ਕਦੇ ਮੈਨੂੰ ਕਿਸੇ ਚੀਜ਼ ਦੀ
ਕਰੇ ਹਰ ਲੋੜ ਪੂਰੀ ਆਪਣੇ ਅਜ਼ੀਜ਼ ਦੀ
ਲੱਭਦਾ ਅਯਾਲੀ ਜਿਵੇਂ ਗੁੰਮ ਹੋਈ ਭੇਡ ਨੂੰ
ਕਰਦਾ ਉਹ ਇੰਝ ਮੇਰੀ ਭਾਲ ਹੈ ।
ਮੈਂ ਕਿਉਂ.........
ਕਰੇ ਹਰ ਲੋੜ ਪੂਰੀ ਆਪਣੇ ਅਜ਼ੀਜ਼ ਦੀ
ਲੱਭਦਾ ਅਯਾਲੀ ਜਿਵੇਂ ਗੁੰਮ ਹੋਈ ਭੇਡ ਨੂੰ
ਕਰਦਾ ਉਹ ਇੰਝ ਮੇਰੀ ਭਾਲ ਹੈ ।
ਮੈਂ ਕਿਉਂ.........
3. ਬਾਦਸ਼ਾਹ ਜਲਾਲੀ ਉਹਦੀ ਸ਼ਾਨ ਵਿੱਚ ਗਾਵਾਂਗੇ
ਹੈਲੇਲੁਈਯਾਹ ਨਾਰੇ ਅਸੀਂ ਸਦਾ ਲਾਉਂਦੇ ਜਾਵਾਂਗੇ
ਲਿਖਣਾ ਤੇ ਗਾਉਣਾ ਸਾਨੂੰ ਉਹੀ ਹੈ ਸਿਖਾਉਂਦਾ
ਉਹੀ ਸਾਡਾ ਸੁਰ ਨਾਲੇ ਤਾਲ ਹੈ ।
ਹੈਲੇਲੁਈਯਾਹ ਨਾਰੇ ਅਸੀਂ ਸਦਾ ਲਾਉਂਦੇ ਜਾਵਾਂਗੇ
ਲਿਖਣਾ ਤੇ ਗਾਉਣਾ ਸਾਨੂੰ ਉਹੀ ਹੈ ਸਿਖਾਉਂਦਾ
ਉਹੀ ਸਾਡਾ ਸੁਰ ਨਾਲੇ ਤਾਲ ਹੈ ।
ਮੈਂ ਕਿਉਂ.........
No comments:
Post a Comment