Nikal ja ni bimariye main yeshu da shareer haan Punjabi masihi geet. Christian worship good Friday song. Lyrics in Punjabi by Yusuf Khokhar
ਨਿੱਕਲ ਜਾ ਨੀ ਬਿਮਾਰੀਏ ਮੈਂ ਯਿਸ਼ੂ ਦਾ ਸ਼ਰੀਰ ਹਾਂ
ਮੈਂ ਯਿਸ਼ੂ ਦਾ ਸ਼ਰੀਰ ਹਾਂ ਮੈਂ ਯਿਸ਼ੂ ਦਾ ਸ਼ਰੀਰ ਹਾਂ
ਮੈਂ ਯਿਸ਼ੂ ਦਾ ਸ਼ਰੀਰ ਹਾਂ ਮੈਂ ਯਿਸ਼ੂ ਦਾ ਸ਼ਰੀਰ ਹਾਂ
1. ਕੋੜਿਆਂ ਦੀ ਮਾਰ ਯਿਸ਼ੂ ਖਾਈ ਏ
ਬਿਮਾਰੀਆਂ ਤੋਂ ਸ਼ਿਫਾ ਅਸਾਂ ਪਾਈ ਏ ।
ਨਿੱਕਲ ਜਾ.........
2. ਸੱਚਮੁੱਚ ਉਹਨੇ ਸਾਡੇ ਦੁੱਖ ਝੱਲੇ
ਲਹੂ ਓਹਦਾ ਵਗੇ ਸਾਨੂੰ ਸ਼ੁੱਧ ਕਰੇ ।
ਨਿੱਕਲ ਜਾ.........
3. ਤਾਜ ਕੰਡਿਆਂ ਦਾ ਯਿਸ਼ੂ ਪਾਇਆ ਏ
ਸੋਚਾਂ ਮਾੜੀਆਂ ਤੋਂ ਸਾਨੂੰ ਛੁਡਵਾਇਆ ਏ ।
ਨਿੱਕਲ ਜਾ.........
4. ਹੱਥਾਂ ਪੈਰਾਂ ਵਿੱਚ ਠੁਕਵਾਏ ਕਿੱਲ
ਜਾਨ ਦੇ ਕੇ ਯਿਸ਼ੂ ਸਾਨੂੰ ਲਿਆ ਮੁੱਲ ।
ਨਿੱਕਲ ਜਾ.........
5. ਜਿੱਤ ਗਿਆ ਯਿਸ਼ੂ ਅਸੀਂ ਨਾਲ ਜਿੱਤੇ
ਮੌਤ ਤੇ ਸ਼ੈਤਾਨ ਉੱਤੇ ਪਾਈ ਫਤੇਹ ।
ਨਿੱਕਲ ਜਾ.........
Very good
ReplyDelete