Yeshu teri aradhana. Lyrics in Punjabi

Yeshu teri aradhana sare bandhana nu tod dendi a. Punjabi masihi geet. Christian worship song. Lyrics in Punjabi. Sung by Monica Masih 

             
           ਯਿਸ਼ੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦੇਂਦੀ ਏ 
       ਗ਼ਮਾਂ ਦੀਆਂ ਰੱਸੀਆਂ ਨੂੰ ਇੱਕ ਪਲ ਵਿੱਚ ਤੋੜ ਦੇਂਦੀ ਏ 

1. ਦੁੱਖੀ ਤੇ ਬੀਮਾਰ ਜਿਹੜੇ ਯਿਸ਼ੂ ਕੋਲ ਆਉਣਗੇ 
    ਸਾਰੇ ਸੁਖ ਜ਼ਿੰਦਗੀ ਦੇ ਯਿਸ਼ੂ ਕੋਲੋਂ ਪਾਉਣਗੇ 
    ਯਿਸ਼ੂ ਤੇਰੀ ਆਰਾਧਨਾ ਪਾਣੀ ਸਮੁੰਦਰਾਂ ਦੇ ਚੀਰ ਦੇਂਦੀ ਏ। 
                             ਯਿਸ਼ੂ ਤੇਰੀ ਆਰਾਧਨਾ...............

2. ਜੀਣਾ ਓਹਦੇ ਨਾਲ ਮਰਨਾ ਵੀ ਓਹਦੇ ਨਾਲ ਹੈ 
    ਜਿਹੜੇ ਪਾਸੇ ਵੇਖਾਂ ਬੱਸ ਓਹਦਾ ਹੀ ਜਲਾਲ ਹੈ 
    ਯਿਸ਼ੂ ਤੇਰੀ ਆਰਾਧਨਾ ਬੂਹੇ ਸਵਰਗਾਂ ਦੇ ਖੋਲ ਦੇਂਦੀ ਏ। 
                             ਯਿਸ਼ੂ ਤੇਰੀ ਆਰਾਧਨਾ...............

3. ਘਮੰਡੀ ਮਗਰੂਰ ਜਿਹੜੇ ਯਿਸ਼ੂ ਕੋਲ ਆਉਣਗੇ 
    ਇਮਾਨ ਦੇ ਨਾਲ ਜਿਹੜੇ ਮਨ ਨੂੰ ਟਿਕਾਉਣਗੇ 
    ਯਿਸ਼ੂ ਤੇਰੀ ਆਰਾਧਨਾ ਅਧਰੰਗੀਆਂ ਨੂੰ ਤੋਰ ਦੇਂਦੀ ਏ। 
                             ਯਿਸ਼ੂ ਤੇਰੀ ਆਰਾਧਨਾ...............

No comments:

Post a Comment