ਤੜਕੇ ਮੈਂ ਤੈਨੂੰ ਢੂੰਡਾਂ
ਯਾ ਰੱਬ ਮੇਰੇ ਖੁਦਾਇਆ
ਯਾ ਰੱਬ ਮੇਰੇ ਖੁਦਾਇਆ
੧. ਮੇਰੀ ਜਾਨ ਤੇਰੀ ਤਿਹਾਈ
ਤਨ ਮੇਰਾ ਖੁਸ਼ਕਸਾਈ
ਧੁੱਪ ਨੇ ਜ਼ਮੀਨ ਜਲਾਈ
ਮੈਂ ਵੀ ਹਾਂ ਤੇਰਾ ਤਿਹਾਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੨. ਮੈਂ ਵੇਖਾਂ ਤੇਰੀ ਕੁਦਰਤ
ਨਾਲੇ ਤੇਰਾ ਜ਼ੋਰ ਤੇ ਹਸ਼ਮਤ
ਜਿਹਾ ਤੇਰੇ ਘਰ ਮੁਕੱਦਸ
ਵਿੱਚ ਮੈਨੂੰ ਨਜ਼ਰੀਂ ਆਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੩. ਤੇਰੀ ਜੋ ਮੇਹਰਬਾਨੀ
ਬਹਿਤਰ ਕੀਤੀ ਜ਼ਿੰਦਗਾਨੀ
ਹੋਵੇ ਮੇਰੀ ਜ਼ੁਬਾਨੀ
ਵਡਿਆਈ ਵੀ ਖੁਦਾਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੪. ਜਦ ਤੀਕਰ ਮੈਂ ਜਿਉਂਦਾ ਰਹਾਂਗਾ
ਧੰਨਵਾਦ ਤੈਨੂੰ ਕਹਾਂਗਾ
ਨਾਂ ਤੇਰਾ ਹੀ ਮੈਂ ਲਵਾਂਗਾ
ਹੱਥ ਆਪਣਾ ਤਾਂ ਉਠਾਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੫. ਰੱਜ ਮੇਰੀ ਜਾਨ ਜਾਵੇ
ਜਿਉਂ ਚਰਬੀ ਗੂਦਾ ਖਾਵੇ
ਮੂੰਹ ਮੇਰਾ ਗੀਤ ਗਾਵੇ
ਖੁਸ਼ੀਆਂ ਦੇ ਵਿੱਚ ਜੋ ਆਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
ਤਨ ਮੇਰਾ ਖੁਸ਼ਕਸਾਈ
ਧੁੱਪ ਨੇ ਜ਼ਮੀਨ ਜਲਾਈ
ਮੈਂ ਵੀ ਹਾਂ ਤੇਰਾ ਤਿਹਾਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੨. ਮੈਂ ਵੇਖਾਂ ਤੇਰੀ ਕੁਦਰਤ
ਨਾਲੇ ਤੇਰਾ ਜ਼ੋਰ ਤੇ ਹਸ਼ਮਤ
ਜਿਹਾ ਤੇਰੇ ਘਰ ਮੁਕੱਦਸ
ਵਿੱਚ ਮੈਨੂੰ ਨਜ਼ਰੀਂ ਆਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੩. ਤੇਰੀ ਜੋ ਮੇਹਰਬਾਨੀ
ਬਹਿਤਰ ਕੀਤੀ ਜ਼ਿੰਦਗਾਨੀ
ਹੋਵੇ ਮੇਰੀ ਜ਼ੁਬਾਨੀ
ਵਡਿਆਈ ਵੀ ਖੁਦਾਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੪. ਜਦ ਤੀਕਰ ਮੈਂ ਜਿਉਂਦਾ ਰਹਾਂਗਾ
ਧੰਨਵਾਦ ਤੈਨੂੰ ਕਹਾਂਗਾ
ਨਾਂ ਤੇਰਾ ਹੀ ਮੈਂ ਲਵਾਂਗਾ
ਹੱਥ ਆਪਣਾ ਤਾਂ ਉਠਾਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
੫. ਰੱਜ ਮੇਰੀ ਜਾਨ ਜਾਵੇ
ਜਿਉਂ ਚਰਬੀ ਗੂਦਾ ਖਾਵੇ
ਮੂੰਹ ਮੇਰਾ ਗੀਤ ਗਾਵੇ
ਖੁਸ਼ੀਆਂ ਦੇ ਵਿੱਚ ਜੋ ਆਇਆ ।
ਤੜਕੇ ਮੈਂ ਤੈਨੂੰ ਢੂੰਡਾਂ ...
No comments:
Post a Comment