ਯਹੋਵਾਹ ਮੈਂ ਪੁਕਾਰਦਾਂ ਹਾਂ
ਮੇਰੇ ਵੱਲ ਤੂੰ ਛੇਤੀ ਆ ...
ਯਹੋਵਾਹ ਮੈਂ ਪੁਕਾਰਦਾ ਹਾਂ ... ਮਸੀਹਾ ਮੈਂ ਪੁਕਾਰਦਾ ਹਾਂ
ਪੁਕਾਰਦਾ ਪੁਕਾਰਦਾ ਪੁਕਾਰਦਾ ਹਾਂ ...
ਛੇਤੀ ਛੇਤੀ ਆ ਮੇਰੇ ਵੱਲ ਛੇਤੀ ਆ ...
ਯਹੋਵਾਹ ਮੈਂ ...
੧. ਜਦੋਂ ਮੈਂ ਪੁਕਾਰਾਂ ਮੈਂ ਤੈਨੂੰ ਖੁਦਾਇਆ
ਸੁਣ ਲੈ ਮੇਰੀ ਗੱਲ ਕੰਨ ਲਾ ...।
ਮੇਰੇ ਵੱਲ ਤੂੰ ਛੇਤੀ ਆ ...
੨. ਮੇਰੇ ਹੋਠਾਂ ਦੀ ਕਰ ਰਖਵਾਲੀ
ਮੂੰਹ ਉੱਤੇ ਨਿਗਾਹਬਾਨ ਬਿਠਾ ...।
ਮੇਰੇ ਵੱਲ ਤੂੰ ਛੇਤੀ ਆ ...
੩. ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ
ਪਹੁੰਚੇ ਵਾਂਗ ਬਖੂਰ ਦੇ ਜਾ ...।
ਮੇਰੇ ਵੱਲ ਤੂੰ ਛੇਤੀ ਆ ...
੪. ਜਿਵੇਂ ਕੁਰਬਾਨੀ ਸ਼ਾਮਾਂ ਦੀ ਹੋਵੇ
ਹੱਥ ਚੁੱਕ ਤੈਥੋਂ ਮੰਗਾ ਦੁਆ ...।
ਮੇਰੇ ਵੱਲ ਤੂੰ ਛੇਤੀ ਆ ...
੫. ਦਿਲ ਨਾ ਹੋਵੇ ਮੇਰਾ ਬਦੀ ਤੇ ਮਾਇਲ
ਬਦਕਾਰਾਂ ਨਾਲ ਰਲੇ ਨਾ ਜਾ ...।
ਮੇਰੇ ਵੱਲ ਤੂੰ ਛੇਤੀ ਆ ...
੬. ਖਾਵਾਂ ਨਾ ਓਹਨਾਂ ਦੇ ਸੁਆਦਲੇ ਖਾਣੇ
ਓਹਨਾਂ ਵਿੱਚੋਂ ਨਾ ਇੱਕ ਗਰਾਂ ...।
ਮੇਰੇ ਵੱਲ ਤੂੰ ਛੇਤੀ ਆ ...
ਮੇਰੇ ਵੱਲ ਤੂੰ ਛੇਤੀ ਆ ...
ਯਹੋਵਾਹ ਮੈਂ ਪੁਕਾਰਦਾ ਹਾਂ ... ਮਸੀਹਾ ਮੈਂ ਪੁਕਾਰਦਾ ਹਾਂ
ਪੁਕਾਰਦਾ ਪੁਕਾਰਦਾ ਪੁਕਾਰਦਾ ਹਾਂ ...
ਛੇਤੀ ਛੇਤੀ ਆ ਮੇਰੇ ਵੱਲ ਛੇਤੀ ਆ ...
ਯਹੋਵਾਹ ਮੈਂ ...
੧. ਜਦੋਂ ਮੈਂ ਪੁਕਾਰਾਂ ਮੈਂ ਤੈਨੂੰ ਖੁਦਾਇਆ
ਸੁਣ ਲੈ ਮੇਰੀ ਗੱਲ ਕੰਨ ਲਾ ...।
ਮੇਰੇ ਵੱਲ ਤੂੰ ਛੇਤੀ ਆ ...
੨. ਮੇਰੇ ਹੋਠਾਂ ਦੀ ਕਰ ਰਖਵਾਲੀ
ਮੂੰਹ ਉੱਤੇ ਨਿਗਾਹਬਾਨ ਬਿਠਾ ...।
ਮੇਰੇ ਵੱਲ ਤੂੰ ਛੇਤੀ ਆ ...
੩. ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ
ਪਹੁੰਚੇ ਵਾਂਗ ਬਖੂਰ ਦੇ ਜਾ ...।
ਮੇਰੇ ਵੱਲ ਤੂੰ ਛੇਤੀ ਆ ...
੪. ਜਿਵੇਂ ਕੁਰਬਾਨੀ ਸ਼ਾਮਾਂ ਦੀ ਹੋਵੇ
ਹੱਥ ਚੁੱਕ ਤੈਥੋਂ ਮੰਗਾ ਦੁਆ ...।
ਮੇਰੇ ਵੱਲ ਤੂੰ ਛੇਤੀ ਆ ...
੫. ਦਿਲ ਨਾ ਹੋਵੇ ਮੇਰਾ ਬਦੀ ਤੇ ਮਾਇਲ
ਬਦਕਾਰਾਂ ਨਾਲ ਰਲੇ ਨਾ ਜਾ ...।
ਮੇਰੇ ਵੱਲ ਤੂੰ ਛੇਤੀ ਆ ...
੬. ਖਾਵਾਂ ਨਾ ਓਹਨਾਂ ਦੇ ਸੁਆਦਲੇ ਖਾਣੇ
ਓਹਨਾਂ ਵਿੱਚੋਂ ਨਾ ਇੱਕ ਗਰਾਂ ...।
ਮੇਰੇ ਵੱਲ ਤੂੰ ਛੇਤੀ ਆ ...
No comments:
Post a Comment