ਤੇਰੀਆਂ ਸਿਫਤਾਂ ਦੇ ਗਾਉਣੇ ਆਂ ਗੀਤ
ਤੇ ਕਰਨਾ ਸ਼ੁਕਰ ਖੁਦਾ
ਤੇ ਕਰਨਾ ਸ਼ੁਕਰ ਖੁਦਾ
ਮੇਰੇ ਰੱਬਾ ਇਹ ਹੈ ਚੰਗੀ ਰੀਤ
ਤੇ ਕਰਨਾ ਸ਼ੁਕਰ ਖੁਦਾ
ਤੇ ਕਰਨਾ ਸ਼ੁਕਰ ਖੁਦਾ
੧. ਵੱਡੇ ਦੇ ਵੇਲੇ ... ਸ਼ਫਕਤ ਤੇਰੀ ...
ਰਾਤ ਦੇ ਵੇਲੇ ... ਰਹਿਮਤ ਤੇਰੀ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ...
੨. ਦੱਸ ਤਾਰਾ ਇੱਕ ... ਸਾਜ਼ ਬਣਾ ਕੇ ...
ਬੀਨ ਬਰਬਤ ਖੁਸ਼ਰੰਗ ਵਜਾ ਕੇ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ...
੩. ਆਪਣੇ ਕੰਮਾਂ ... ਤੋਂ ਯਾ ਰੱਬਾ ...
ਮੈਨੂੰ ਤੂੰ ... ਖੁਸ਼ ਹਾਲ ਹੈ ਕੀਤਾ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ...
੪. ਤੇਰੇ ਹੱਥ ਦੀਆਂ ... ਕਾਰਾਗਰੀਆਂ ...
ਵੇਖ ਖੁਸ਼ੀ ਦੇ ... ਸਾਜ਼ ਵਜਾਵਾਂ ...
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ..
ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ..
No comments:
Post a Comment