Akhiyan Chukna Haan Main Vall Pahadan. Punjabi masihi zaboor geet. Christian worship song. Lyrics in Punjabi
ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ
੧. ਮੇਰੀ ਮਦਦ ਨੂੰ ਰੱਬ ਆਪੇ ਆਇਆ
ਜਿਸ ਨੇ ਧਰਤੀ ਆਕਾਸ਼ ਬਣਾਇਆ
ਤੇਰੇ ਪੈਰਾਂ ਨੂੰ ਦੇਵੇ ਖੁਲਾਰਾ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੨. ਤੇਰਾ ਰਾਖਾ ਨਾ ਕਦੀ ਉਂਘਲਾਵੇ
ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ
ਇਸਰਾਏਲ ਦੀਆਂ ਰੱਖਦਾ ਓਹ ਤਾੜਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੩. ਆਪੇ ਤੇਰਾ ਯਹੋਵਾਹ ਰਖਵਾਲਾ
ਤੇਰੇ ਉੱਤੇ ਓਹ ਛਾਂ ਕਰਨੇ ਵਾਲਾ
ਸ਼ੁਕਰ ਓਸੇ ਦਾ ਹਰਦਮ ਗੁਜ਼ਾਰਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੪. ਦਿਨੇ ਸੂਰਜ ਨਾ ਤੈਨੂੰ ਜਲਾਵੇ
ਰਾਤੀਂ ਚੰਨ ਵੀ ਨਾ ਦੁਖ ਪੁਚਾਵੇ
ਖੌਫ਼ ਖਾਵੇਂਗਾ ਨਾ ਵਿੱਚ ਉਜਾੜਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੫. ਤੇਰਾ ਰੱਬ ਤੈਨੂੰ ਆਪੇ ਬਚਾਉਂਦਾ
ਸਾਰੀ ਬਦੀਆਂ ਤੋਂ ਤੈਨੂੰ ਛੁਡਾਉਂਦਾ
ਤੇਰੀ ਜ਼ਿੰਦਗੀ ਦੀਆਂ ਰੱਖੇ ਓਹ ਤਾੜਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੬. ਤੇਰੇ ਰਾਹ ਵਿੱਚ ਯਹੋਵਾਹ ਤਿਆਲਾ
ਸਦਾ ਹੋਵੇਗਾ ਤੇਰਾ ਰਖਵਾਲਾ
ਮੈਂ ਤੇ ਰੱਬ ਨੂੰ ਹੀ ਹਰਦਮ ਪੁਕਾਰਾਂ ... ।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ
੧. ਮੇਰੀ ਮਦਦ ਨੂੰ ਰੱਬ ਆਪੇ ਆਇਆ
ਜਿਸ ਨੇ ਧਰਤੀ ਆਕਾਸ਼ ਬਣਾਇਆ
ਤੇਰੇ ਪੈਰਾਂ ਨੂੰ ਦੇਵੇ ਖੁਲਾਰਾ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੨. ਤੇਰਾ ਰਾਖਾ ਨਾ ਕਦੀ ਉਂਘਲਾਵੇ
ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ
ਇਸਰਾਏਲ ਦੀਆਂ ਰੱਖਦਾ ਓਹ ਤਾੜਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੩. ਆਪੇ ਤੇਰਾ ਯਹੋਵਾਹ ਰਖਵਾਲਾ
ਤੇਰੇ ਉੱਤੇ ਓਹ ਛਾਂ ਕਰਨੇ ਵਾਲਾ
ਸ਼ੁਕਰ ਓਸੇ ਦਾ ਹਰਦਮ ਗੁਜ਼ਾਰਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੪. ਦਿਨੇ ਸੂਰਜ ਨਾ ਤੈਨੂੰ ਜਲਾਵੇ
ਰਾਤੀਂ ਚੰਨ ਵੀ ਨਾ ਦੁਖ ਪੁਚਾਵੇ
ਖੌਫ਼ ਖਾਵੇਂਗਾ ਨਾ ਵਿੱਚ ਉਜਾੜਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੫. ਤੇਰਾ ਰੱਬ ਤੈਨੂੰ ਆਪੇ ਬਚਾਉਂਦਾ
ਸਾਰੀ ਬਦੀਆਂ ਤੋਂ ਤੈਨੂੰ ਛੁਡਾਉਂਦਾ
ਤੇਰੀ ਜ਼ਿੰਦਗੀ ਦੀਆਂ ਰੱਖੇ ਓਹ ਤਾੜਾਂ ...।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
੬. ਤੇਰੇ ਰਾਹ ਵਿੱਚ ਯਹੋਵਾਹ ਤਿਆਲਾ
ਸਦਾ ਹੋਵੇਗਾ ਤੇਰਾ ਰਖਵਾਲਾ
ਮੈਂ ਤੇ ਰੱਬ ਨੂੰ ਹੀ ਹਰਦਮ ਪੁਕਾਰਾਂ ... ।
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ...
No comments:
Post a Comment