Ohna da bal bada ucha hai. Punjabi masihi geet. Christian worship song. Lyrics in Punjabi. sung by Satnam Bhatti
ਯਹੋਵਾਹ ... ਯਹੋਵਾਹ ... ਯਹੋਵਾਹ ... ਯਹੋਵਾਹ ...
ਓਹਨਾਂ ਦਾ ਬੱਲ ਬੜਾ ਉੱਚਾ ਹੈ
ਜਿੰਨ੍ਹਾਂ ਦੇ ਵੱਲ ਹੈ ਯਹੋਵਾਹ
ਆਉਣ ਤੂਫ਼ਾਨ ਹਜ਼ਾਰਾਂ ਭਾਵੇਂ
ਓਹ ਕਦੇ ਨਾ ਹਿੱਲਦੇ
੧. ਉੱਚਾ ਗੋਲੀਅਥ ਸੀ ... ਨਿੱਕਾ ਜਿਹਾ ਦਾਉਦ ਸੀ ...
ਪਰ ਓਹਦੇ ਵੱਲ ਸੀ ਯਹੋਵਾਹ
ਓਹਦਾ ਬੱਲ ਬਣ ਗਿਆ ਓਹਦੀ ਢਾਲ ਬਣ ਗਿਆ
ਮੇਰਾ ਪਾਕ ਯਹੋਵਾਹ
ਓਹਨਾਂ ਦਾ ਬੱਲ ਬੜਾ ਉੱਚਾ ਹੈ ...।
੨. ਯੂਸੁਫ਼ ਦੀ ਜ਼ਿੰਦਗੀ ਚ ... ਆਏ ਕਈ ਤੂਫ਼ਾਨ ਸੀ ...
ਪਰ ਓਹਦੀ ਜਾਨ ਦਾ .. ਯਹੋਵਾਹ ਨਿਗਾਹਬਾਨ ਸੀ ...
ਓਹਨੇ ਮੰਨੀਂ ਨਾ ਸੀ ਹਾਰ ... ਖੁਦਾ ਰਿਹਾ ਓਹਦੇ ਨਾਲ
ਐਸਾ ਹੈ ਪਾਕ ਯਹੋਵਾਹ
ਓਹਨਾਂ ਦਾ ਬੱਲ ਬੜਾ ਉੱਚਾ ਹੈ ...।
੩. ਮਾਂ ਅਤੇ ਬਾਪ ਨਾਲੋਂ .. ਵੱਧ ਵਫ਼ਾਦਾਰ ਹੈ ...
ਜਿਹਦੀ ਵਫਾਦਾਰੀ ਵਾਲੀ .. ਹੱਦ ਨਾ ਸ਼ੁਮਾਰ ਹੈ ...
ਅੱਗ ਪਾਣੀਆਂ ਚ ਆਕੇ ਵੀ ... ਓਹ ਰੱਖਦਾ ਬਚਾਕੇ

No comments:
Post a Comment