Tera Laarha Aun Wala Ae. Punjabi masihi geet. Christian worship song. Lyrics in Punjabi. Sung by Satnam Bhatti.
ਲਾੜੀਏ ਨੀ ਖਿੱਚ ਲੈ ਤਿਆਰੀਆਂ
ਤੇਰਾ ਲਾੜਾ ਆਉਣ ਵਾਲਾ ਏ
ਰੂਹ ਨਾਲ ਖਿੱਚ ਲੈ ਤਿਆਰੀਆਂ
ਤੇਰਾ ਲਾੜਾ ਆਉਣ ਵਾਲਾ ਏ
੧. ਘੋੜੇ ਉੱਤੇ ਹੋਕੇ ਸਵਾਰ ਆਵੇਗਾ
ਨਾਲ ਓਹ ਬਰਾਤੀਆਂ ਨੂੰ ਲੈ ਕੇ ਆਵੇਗਾ
ਛੱਡ ਹੁਣ ਸਭ ਗੱਲਾਂ ਮਾੜੀਆਂ
ਤੇਰਾ ਲਾੜਾ ਆਉਣ ਵਾਲਾ ਏ ...।
੨. ਪਾ ਲੈ ਚਿੱਟੇ ਮਲਮਲ ਹੋ ਜਾ ਤੂੰ ਤਿਆਰ
ਜਿਹੜਾ ਤੈਨੂੰ ਪਾਉਣ ਵਾਲਾ ਹੋਇਆ ਅਧਿਕਾਰ
ਲਾਹ ਦੇ ਪੁਸ਼ਾਕਾਂ ਬਾਕੀ ਸਾਰੀਆਂ
ਤੇਰਾ ਲਾੜਾ ਆਉਣ ਵਾਲਾ ਏ ...।
੩. ਪਾਕ ਰੂਹ ਚ ਜੀ ਲੈ ਤੂੰ ਅਜ਼ੀਜ਼ ਉਸਦੀ
ਹਰ ਵੇਲ੍ਹੇ ਕਰ ਤੂੰ ਉਡੀਕ ਉਸਦੀ
ਰੱਖ ਦਿਲ ਵਾਲੇ ਖੋਲ੍ਹ ਬੂਹੇ ਬਾਰੀਆਂ
ਤੇਰਾ ਲਾੜਾ ਆਉਣ ਵਾਲਾ ਏ ...।
੪. ਵੇਖੀਂ ਕਿਤੇ ਹੱਥੋਂ ਨਾ ਖੁਆ ਬਹਿ ਜਾਵੀਂ
ਮਿਲਾਪ ਦਾ ਏ ਸਮਾਂ ਨਾ ਗੁਆ ਕੇ ਬਹਿ ਜਾਵੀਂ
ਪੱਲੇ ਰਹਿ ਜਉ ਰੋਣਾ ਦੁਸ਼ਵਾਰੀਆਂ
ਤੇਰਾ ਲਾੜਾ ਆਉਣ ਵਾਲਾ ਏ ...।
ਤੇਰਾ ਲਾੜਾ ਆਉਣ ਵਾਲਾ ਏ
ਰੂਹ ਨਾਲ ਖਿੱਚ ਲੈ ਤਿਆਰੀਆਂ
ਤੇਰਾ ਲਾੜਾ ਆਉਣ ਵਾਲਾ ਏ
੧. ਘੋੜੇ ਉੱਤੇ ਹੋਕੇ ਸਵਾਰ ਆਵੇਗਾ
ਨਾਲ ਓਹ ਬਰਾਤੀਆਂ ਨੂੰ ਲੈ ਕੇ ਆਵੇਗਾ
ਛੱਡ ਹੁਣ ਸਭ ਗੱਲਾਂ ਮਾੜੀਆਂ
ਤੇਰਾ ਲਾੜਾ ਆਉਣ ਵਾਲਾ ਏ ...।
੨. ਪਾ ਲੈ ਚਿੱਟੇ ਮਲਮਲ ਹੋ ਜਾ ਤੂੰ ਤਿਆਰ
ਜਿਹੜਾ ਤੈਨੂੰ ਪਾਉਣ ਵਾਲਾ ਹੋਇਆ ਅਧਿਕਾਰ
ਲਾਹ ਦੇ ਪੁਸ਼ਾਕਾਂ ਬਾਕੀ ਸਾਰੀਆਂ
ਤੇਰਾ ਲਾੜਾ ਆਉਣ ਵਾਲਾ ਏ ...।
੩. ਪਾਕ ਰੂਹ ਚ ਜੀ ਲੈ ਤੂੰ ਅਜ਼ੀਜ਼ ਉਸਦੀ
ਹਰ ਵੇਲ੍ਹੇ ਕਰ ਤੂੰ ਉਡੀਕ ਉਸਦੀ
ਰੱਖ ਦਿਲ ਵਾਲੇ ਖੋਲ੍ਹ ਬੂਹੇ ਬਾਰੀਆਂ
ਤੇਰਾ ਲਾੜਾ ਆਉਣ ਵਾਲਾ ਏ ...।
੪. ਵੇਖੀਂ ਕਿਤੇ ਹੱਥੋਂ ਨਾ ਖੁਆ ਬਹਿ ਜਾਵੀਂ
ਮਿਲਾਪ ਦਾ ਏ ਸਮਾਂ ਨਾ ਗੁਆ ਕੇ ਬਹਿ ਜਾਵੀਂ
ਪੱਲੇ ਰਹਿ ਜਉ ਰੋਣਾ ਦੁਸ਼ਵਾਰੀਆਂ
ਤੇਰਾ ਲਾੜਾ ਆਉਣ ਵਾਲਾ ਏ ...।
No comments:
Post a Comment