Khudawand da sher. Punjabi masihi geet. Christian worship song. Lyrics in Punjabi sung by Sonu Stephen
ਖੁਦਾ ਦਾ ਨਬੀ ਜਿੱਥੇ ਜਿੱਥੇ ਹੋਵੇ ...
ਹੋਵੇ ਖੁਦਾ ... ਜਿੱਥੇ ਨਬੀ ਹੋਵੇ ...
ਖੁਦਾ ਦਾ ਨਬੀ .. ਨਬੀ .. ਨਬੀ ...
ਮੋਜ਼ੀ ਵੀ ਜਾਣ ਵੇਲ੍ਹੇ ਲਾਵੇ ਨਾ ਦੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
੧. ਪੂਰੀਆਂ ਹੁੰਦੀਆਂ ਕਮੀਆਂ ਤੇ ਘਟੀਆਂ ...
ਅੱਖੀਆਂ ਜਿੰਨ੍ਹਾਂ ਦੀਆਂ ਨਬੀ ਉੱਤੇ ਲੱਗੀਆਂ ...
ਮਟਕਾ ਕਦੇ ਖ਼ਾਲੀ ਹੋਵੇ ਨਾ ਫੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
੨. ਰੋਕ ਨਾ ਸਕੀਆਂ ਲਸ਼ਕਰ ਖੁਦਾ ਦਾ ...
ਜਾਣ ਗਈਆਂ ਨੇ ਜਲਵਾ ਦੁਆ ਦਾ ...
ਯਰੂ ਦੀਵਾਰਾਂ ਵੀ ਹੋ ਜਾਣ ਢੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
੩. ਇੱਕ ਤਰਫ਼ ਹੈ ਹੁਕਮ ਖੁਦਾ ਦਾ ...
ਦੂਜੀ ਤਰਫ਼ ਹੈ ਮਰਦ ਖੁਦਾ ਦਾ ...
ਖਲਕ ਵੀ ਮੰਨਣ ਚ ਲਾਵੇ ਨਾ ਦੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
ਹੋਵੇ ਖੁਦਾ ... ਜਿੱਥੇ ਨਬੀ ਹੋਵੇ ...
ਖੁਦਾ ਦਾ ਨਬੀ .. ਨਬੀ .. ਨਬੀ ...
ਮੋਜ਼ੀ ਵੀ ਜਾਣ ਵੇਲ੍ਹੇ ਲਾਵੇ ਨਾ ਦੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
੧. ਪੂਰੀਆਂ ਹੁੰਦੀਆਂ ਕਮੀਆਂ ਤੇ ਘਟੀਆਂ ...
ਅੱਖੀਆਂ ਜਿੰਨ੍ਹਾਂ ਦੀਆਂ ਨਬੀ ਉੱਤੇ ਲੱਗੀਆਂ ...
ਮਟਕਾ ਕਦੇ ਖ਼ਾਲੀ ਹੋਵੇ ਨਾ ਫੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
੨. ਰੋਕ ਨਾ ਸਕੀਆਂ ਲਸ਼ਕਰ ਖੁਦਾ ਦਾ ...
ਜਾਣ ਗਈਆਂ ਨੇ ਜਲਵਾ ਦੁਆ ਦਾ ...
ਯਰੂ ਦੀਵਾਰਾਂ ਵੀ ਹੋ ਜਾਣ ਢੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
੩. ਇੱਕ ਤਰਫ਼ ਹੈ ਹੁਕਮ ਖੁਦਾ ਦਾ ...
ਦੂਜੀ ਤਰਫ਼ ਹੈ ਮਰਦ ਖੁਦਾ ਦਾ ...
ਖਲਕ ਵੀ ਮੰਨਣ ਚ ਲਾਵੇ ਨਾ ਦੇਰ ...
ਜਿੱਥੇ ਖਲੋਂਦਾ ਖੁਦਾਵੰਦ ਦਾ ਸ਼ੇਰ ...
No comments:
Post a Comment