Mera khuda mere layi. Lyrics in Punjabi

Mera Khuda Mere Layi Roti wangu todeya Gaya. Punjabi masihi geet. Christian worship good Friday song. Lyrics in Punjabi sung by satnam Bhatti 

       ਮੇਰਾ ਖੁਦਾ ਮੇਰੇ ਲਈ
       ਰੋਟੀ ਵਾਂਗੂੰ ਤੋੜਿਆ ਗਿਆ 
               ਬੜੇ ਜ਼ੁਲਮ ਸਹੇ ਓਸ ਨੇ 
               ਨਾਲ ਕੋੜਿਆਂ ਦੇ ਮਾਰਿਆ ਗਿਆ 
1. ਲਹੂ ਕਤਰਾ-ਕਤਰਾ ਬਹਿ ਗਿਆ
    ਮੇਰੇ ਲਈ ਓਹ ਸਭ ਕੁਝ ਸਹਿ ਗਿਆ 
            ਵਾਂਗਰਾਂ ਕਰੂੰਬਲਾਂ ਦੇ 
            ਓਹ ਪੈਰਾਂ ਚ ਮਧੋਲਿਆ ਗਿਆ
                             ਬੜੇ ਜ਼ੁਲਮ ਸਹੇ.......
2. ਜਗ੍ਹਾ ਜਿਸਮ ਤੇ ਜ਼ਖ਼ਮਾਂ ਤੋਂ ਵਾਂਝੀ ਨਾ ਰਹੀ 
    ਝੱਲੇ ਦੁੱਖ ਜਾਨ ਜਿੰਨਾ ਚਿਰ ਜਾਂਦੀ ਨਾ ਰਹੀ 
            ਫੁੱਲ ਜਿਉਂ ਗੁਲਾਬ ਦਾ ਹੋਵੇ 
            ਇੰਝ ਤਲੀ ਤੇ ਮਰੋੜਿਆ ਗਿਆ 
                             ਬੜੇ ਜ਼ੁਲਮ ਸਹੇ.......
3. ਹੋਇਆ ਸਭ ਕੁਝ ਮੇਰੀਆਂ ਸ਼ਿਫਾਵਾਂ ਦੇ ਲਈ
    ਮੇਰੀ ਬਦੀਆਂ ਮੇਰਿਆਂ ਗੁਨਾਹਾਂ ਦੇ ਲਈ 
            ਓਹ ਜ਼ਮੀਨ ਉੱਤੇ ਦੀਨ ਬਣਿਆ
            ਓਹਦੇ ਲਹੂ ਨੂੰ ਨਚੋੜਿਆ ਗਿਆ 
                             ਬੜੇ ਜ਼ੁਲਮ ਸਹੇ.......

No comments:

Post a Comment