Tareef da main dewan balidan. Punjabi masihi zaboor geet. Christian worship song. Lyrics in Punjabi
ਤਾਰੀਫ਼ ਦਾ ਮੈਂ ਦੇਵਾਂ ਬਲਿਦਾਨ
ਭਲਿਆਈਆਂ ਜਦੋਂ ਯਾਦ ਕਰਾਂ
੧. ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ
ਬੀਆਬਾਨ ਵਿੱਚ ਲਈ ਮੇਰੀ ਸਾਰ
ਭਾਵੇਂ ਹੋਵਣ ਭੁੱਖੇ ਸ਼ੇਰ .. ਮੈਨੂੰ ਓਸ ਕੀਤਾ ਦਲੇਰ
ਮੇਰਾ ਕੀਤਾ ਮਜ਼ਬੂਤ ਈਮਾਨ
ਭਲਿਆਈਆਂ ਜਦੋਂ ਯਾਦ ...
੨. ਤੰਗੀ ਮੁਸੀਬਤ ਦਾ ਆਇਆ ਜਦ ਤੂਫ਼ਾਨ
ਹੋਇਆ ਡਾਵਾਂਡੋਲ ਬੇੜੀ ਦੇ ਸਮਾਨ
ਮੇਰਾ ਬਣ ਕੇ ਮਲਾਹ .. ਦਿੱਤਾ ਓਸ ਕਿਨਾਰੇ ਲਾ
ਮੇਰਿਆਂ ਰਾਹਾਂ ਵਿੱਚ ਰਿਹਾ ਨਿਗਾਹਬਾਨ
ਭਲਿਆਈਆਂ ਜਦੋਂ ਯਾਦ ...
੩. ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆਸ
ਵਾਂਗਰ ਏਲਿਯਾਹ ਦੇ ਕੀਤਾ ਸੀ ਨਿਹਾਲ
ਮੈਂ ਸਾਂ ਹੋਇਆ ਬੇਵਫ਼ਾ .. ਓਹ ਨਾ ਹੋਇਆ ਬੇਵਫ਼ਾ
ਭਲਿਆਈਆਂ ਜਦੋਂ ਯਾਦ ਕਰਾਂ
੧. ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ
ਬੀਆਬਾਨ ਵਿੱਚ ਲਈ ਮੇਰੀ ਸਾਰ
ਭਾਵੇਂ ਹੋਵਣ ਭੁੱਖੇ ਸ਼ੇਰ .. ਮੈਨੂੰ ਓਸ ਕੀਤਾ ਦਲੇਰ
ਮੇਰਾ ਕੀਤਾ ਮਜ਼ਬੂਤ ਈਮਾਨ
ਭਲਿਆਈਆਂ ਜਦੋਂ ਯਾਦ ...
੨. ਤੰਗੀ ਮੁਸੀਬਤ ਦਾ ਆਇਆ ਜਦ ਤੂਫ਼ਾਨ
ਹੋਇਆ ਡਾਵਾਂਡੋਲ ਬੇੜੀ ਦੇ ਸਮਾਨ
ਮੇਰਾ ਬਣ ਕੇ ਮਲਾਹ .. ਦਿੱਤਾ ਓਸ ਕਿਨਾਰੇ ਲਾ
ਮੇਰਿਆਂ ਰਾਹਾਂ ਵਿੱਚ ਰਿਹਾ ਨਿਗਾਹਬਾਨ
ਭਲਿਆਈਆਂ ਜਦੋਂ ਯਾਦ ...
੩. ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆਸ
ਵਾਂਗਰ ਏਲਿਯਾਹ ਦੇ ਕੀਤਾ ਸੀ ਨਿਹਾਲ
ਮੈਂ ਸਾਂ ਹੋਇਆ ਬੇਵਫ਼ਾ .. ਓਹ ਨਾ ਹੋਇਆ ਬੇਵਫ਼ਾ
ਚੰਗੀਆਂ ਚੀਜ਼ਾਂ ਨਾਲ ਰਜਾਈ ਮੇਰੀ ਜਾਨ
ਭਲਿਆਈਆਂ ਜਦੋਂ ਯਾਦ ...
੪. ਜਦ ਬਿਮਾਰੀਆਂ ਨੇ ਕੀਤਾ ਪਰੇਸ਼ਾਨ
ਘਬਰਾਵੇ ਦਿਨੇ ਰਾਤੀਂ ਮੇਰੀ ਜਾਨ
ਮੈਂ ਸਾਂ ਹੋਇਆ ਕਮਜ਼ੋਰ .. ਮੈਨੂੰ ਓਸੇ ਦਾ ਸੀ ਜ਼ੋਰ
ਸਾਰੇ ਦੁੱਖਾਂ ਤੋਂ ਛੁਡਾਈ ਮੇਰੀ ਜਾਨ
ਭਲਿਆਈਆਂ ਜਦੋਂ ਯਾਦ ...
੪. ਜਦ ਬਿਮਾਰੀਆਂ ਨੇ ਕੀਤਾ ਪਰੇਸ਼ਾਨ
ਘਬਰਾਵੇ ਦਿਨੇ ਰਾਤੀਂ ਮੇਰੀ ਜਾਨ
ਮੈਂ ਸਾਂ ਹੋਇਆ ਕਮਜ਼ੋਰ .. ਮੈਨੂੰ ਓਸੇ ਦਾ ਸੀ ਜ਼ੋਰ
ਸਾਰੇ ਦੁੱਖਾਂ ਤੋਂ ਛੁਡਾਈ ਮੇਰੀ ਜਾਨ
ਭਲਿਆਈਆਂ ਜਦੋਂ ਯਾਦ ...
No comments:
Post a Comment