Bolo Haleluyah Bolo Haleluyah. Punjabi masihi geet. Qawwali. Masih song. Lyrics in Punjabi. Raju Rangeela
"ਯਿਸ਼ੂ ਦੇ ਬਿਨ ਕੋਈ ਨਹੀਓਂ ਬਣਨਾ
ਤੇਰੀ ਜ਼ਿੰਦਗੀ ਦਾ ਸਹਾਰਾ
ਨਹੀਂ ਮਿਲਣਾ ਕੋਈ ਯਿਸ਼ੂ ਵਰਗਾ
ਭਾਵੇਂ ਢੂੰਡ ਲਵੀਂ ਜਗ ਸਾਰਾ।"
ਓਹ ਮਾਫ਼ ਕਰੇਗਾ ਤੇਰੀ ਸਾਰੀ ਸਜ਼ਾ ...
ਬੋਲੋ ਹਾਲੇਲੂਯਾਹ (4)
੧. ਪਾਪਾਂ ਦੇ ਦਾਗ ਤੇਰੇ ਓਹ ਸਾਫ਼ ਕਰੇਗਾ
ਆਪਣੇ ਲਹੂ ਨਾ ਧੋਕੇ ਓਹ ਪਾਕ ਕਰੇਗਾ
ਓਹ ਜ਼ਰੂਰ ਸੁਣੇਗਾ ਤੇਰੇ ਦਿਲ ਦੀ ਸਦਾ ..
ਬੋਲੋ ਹਾਲੇਲੂਯਾਹ (4)
੨. ਯਿਸ਼ੂ ਦੇ ਕੋਲੋਂ ਮਿਲਣੀ ਤੈਨੂੰ ਰਿਹਾਈ ਏ
ਤੇਰੇ ਪਾਪਾਂ ਦੇ ਕਾਰਨ ਹੀ ਰੱਬ ਨਾਲ ਜੁਦਾਈ ਏ
ਬਣ ਕੇ ਮਸੀਹ ਵਿਚੋਲਾ ਦੇਵੇਗਾ ਮੇਲ ਕਰਾ ..
ਬੋਲੋ ਹਾਲੇਲੂਯਾਹ (4)
੩. ਫਿਰ ਆਤਮਾ ਦੀ ਓਹ ਤੇਰੇ ਤੇ ਮੋਹਰ ਲਾਵੇਗਾ
ਵੈਰੀ ਸ਼ੈਤਾਨ ਦੇ ਹੱਥੋਂ ਤੈਨੂੰ ਛੁਡਾਵੇਗਾ
ਓਹ ਜ਼ਰੂਰ ਸੁਣੇਗਾ ਤੇਰੇ ਦਿਲ ਦੀ ਸਦਾ ..
ਬੋਲੋ ਹਾਲੇਲੂਯਾਹ (4)
ਤੇਰੀ ਜ਼ਿੰਦਗੀ ਦਾ ਸਹਾਰਾ
ਨਹੀਂ ਮਿਲਣਾ ਕੋਈ ਯਿਸ਼ੂ ਵਰਗਾ
ਭਾਵੇਂ ਢੂੰਡ ਲਵੀਂ ਜਗ ਸਾਰਾ।"
ਓਹ ਮਾਫ਼ ਕਰੇਗਾ ਤੇਰੀ ਸਾਰੀ ਸਜ਼ਾ ...
ਬੋਲੋ ਹਾਲੇਲੂਯਾਹ (4)
੧. ਪਾਪਾਂ ਦੇ ਦਾਗ ਤੇਰੇ ਓਹ ਸਾਫ਼ ਕਰੇਗਾ
ਆਪਣੇ ਲਹੂ ਨਾ ਧੋਕੇ ਓਹ ਪਾਕ ਕਰੇਗਾ
ਓਹ ਜ਼ਰੂਰ ਸੁਣੇਗਾ ਤੇਰੇ ਦਿਲ ਦੀ ਸਦਾ ..
ਬੋਲੋ ਹਾਲੇਲੂਯਾਹ (4)
੨. ਯਿਸ਼ੂ ਦੇ ਕੋਲੋਂ ਮਿਲਣੀ ਤੈਨੂੰ ਰਿਹਾਈ ਏ
ਤੇਰੇ ਪਾਪਾਂ ਦੇ ਕਾਰਨ ਹੀ ਰੱਬ ਨਾਲ ਜੁਦਾਈ ਏ
ਬਣ ਕੇ ਮਸੀਹ ਵਿਚੋਲਾ ਦੇਵੇਗਾ ਮੇਲ ਕਰਾ ..
ਬੋਲੋ ਹਾਲੇਲੂਯਾਹ (4)
੩. ਫਿਰ ਆਤਮਾ ਦੀ ਓਹ ਤੇਰੇ ਤੇ ਮੋਹਰ ਲਾਵੇਗਾ
ਵੈਰੀ ਸ਼ੈਤਾਨ ਦੇ ਹੱਥੋਂ ਤੈਨੂੰ ਛੁਡਾਵੇਗਾ
ਓਹ ਜ਼ਰੂਰ ਸੁਣੇਗਾ ਤੇਰੇ ਦਿਲ ਦੀ ਸਦਾ ..
ਬੋਲੋ ਹਾਲੇਲੂਯਾਹ (4)
No comments:
Post a Comment