Main Bacheya Rehnda Na. Lyrics in Punjabi

Main Bacheya Rehnda Na. Je Teri Daya Na Hundi. Punjabi masihi geet. Christian worship song. Lyrics in Punjabi 

   ਮੈਂ ਬਚਿਆ ਰਹਿੰਦਾ ਨਾ ਜੇ ਤੇਰੀ ਦਯਾ ਨਾ ਹੁੰਦੀ
   ਇਹ ਸਾਹ ਮੈਂ ਲੈਂਦਾ ਨਾ ਜੇ ਤੇਰੀ ਦਯਾ ਨਾ ਹੁੰਦੀ
                                    ਮੈਂ ਬਚਿਆ ਰਹਿੰਦਾ ਨਾ ... 

੧. ਜਿੰਨ੍ਹੀ ਵਾਰ ਵੀ ਡਿੱਗਿਆ ਹਾਂ ਤੂੰ ਮੈਨੂੰ ਚੁੱਕਿਆ ਏ
    ਦਿੱਤੀ ਆਣ ਤਸੱਲੀ ਜਦ ਦਿਲ ਮੇਰਾ ਦੁੱਖਿਆ ਏ
         ਮੇਰੇ ਦੁੱਖ ਤੂੰ ਸਹਿੰਦਾ ਨਾ ਜੇ ਤੇਰੀ ਦਯਾ ਨਾ ਹੁੰਦੀ 
                                    ਮੈਂ ਬਚਿਆ ਰਹਿੰਦਾ ਨਾ ...

੨. ਮੂੰਹ ਚੋਂ ਤੇਰੇ ਗੀਤ ਮੈਂ ਯਿਸ਼ੂ ਕਦੇ ਵੀ ਗਾਉਂਦਾ ਨਾ
    ਤੇਰੀ ਮਹਿਮਾ ਦੇ ਲਈ ਸਾਜ਼ ਮੈਂ ਕਦੇ ਵਜਾਉਂਦਾ ਨਾ
         ਮੂੰਹੋਂ ਕੁਝ ਵੀ ਕਹਿੰਦਾ ਨਾ ਜੇ ਤੇਰੀ ਦਯਾ ਨਾ ਹੁੰਦੀ
                                    ਮੈਂ ਬਚਿਆ ਰਹਿੰਦਾ ਨਾ ...

੩. ਲੱਖਾਂ ਐਸੇ ਪਾਪ ਨੇ ਜਿਹੜੇ ਰੋਜ਼ ਮੈਂ ਕਰਦਾ ਹਾਂ
    ਤੇਰੀਆਂ ਅੱਖੀਆਂ ਹੰਝੂਆਂ ਦੇ ਨਾਲ ਰੋਜ਼ ਮੈਂ ਭਰਦਾ ਹਾਂ
         ਤੇਰੇ ਸਾਵੇਂ ਬਹਿੰਦਾ ਨਾ ਜੇ ਤੇਰੀ ਦਯਾ ਨਾ ਹੁੰਦੀ
                                    ਮੈਂ ਬਚਿਆ ਰਹਿੰਦਾ ਨਾ ...

No comments:

Post a Comment