Tere kalaam diyan gallan. Punjabi masihi geet. Christian worship song. Lyrics in Punjabi. Brother Satnam Bhatti
ਤੇਰੇ ਕਲਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ
ਮਿੱਠੇ ਤੇਰੇ ਨਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ
੧. ਇੱਥੇ ਥੋੜੀ ਜ਼ਿੰਦਗੀ ਕੁੱਝ ਦਿਨਾਂ ਦਾ ਆਰਾਮ ਏ
ਰਾਤ ਬੇਚੈਨੀਆਂ ਤੇ ਦਿਨ ਬਦਨਾਮ ਨੇ
ਸਦਾ ਦੇ ਆਰਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
੨. ਦੁੱਖਾਂ ਦੀ ਦੁਪਹਿਰ ਜਦੋਂ ਆਣ ਕੇ ਜਲਾਉਂਦੀ ਏ
ਅਦਨ ਦੇ ਬਾਗ ਦੀ ਸਵੇਰ ਯਾਦ ਆਉਂਦੀ ਏ
ਠੰਡੀ ਠੰਡੀ ਸ਼ਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
੩. ਸਾਡੇ ਹੱਕ ਵਿੱਚ ਰੋਂਦੇ ਦਿਨ ਸਾਰੇ ਅਗਲੇ
ਮਿਲੁ ਸਾਨੂੰ ਇੱਕ ਦਿਨ ਇਨ੍ਹਾਂ ਦੁੱਖਾਂ ਬਦਲੇ
ਸੋਚ ਕੇ ਇਨਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
੪. ਇੱਕ ਦਿਨ ਛੱਡ ਜਾਣਾ ਦੁਨੀਆਂ ਦੇ ਸ਼ਹਿਰ ਨੂੰ
ਜਦੋਂ ਅਸੀਂ ਉੱਡ ਜਾਣਾ ਨਾਸਰੀ ਦੇ ਸ਼ਹਿਰ ਨੂੰ
ਆਖਰੀ ਸਲਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
ਮਿੱਠੇ ਤੇਰੇ ਨਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ
੧. ਇੱਥੇ ਥੋੜੀ ਜ਼ਿੰਦਗੀ ਕੁੱਝ ਦਿਨਾਂ ਦਾ ਆਰਾਮ ਏ
ਰਾਤ ਬੇਚੈਨੀਆਂ ਤੇ ਦਿਨ ਬਦਨਾਮ ਨੇ
ਸਦਾ ਦੇ ਆਰਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
੨. ਦੁੱਖਾਂ ਦੀ ਦੁਪਹਿਰ ਜਦੋਂ ਆਣ ਕੇ ਜਲਾਉਂਦੀ ਏ
ਅਦਨ ਦੇ ਬਾਗ ਦੀ ਸਵੇਰ ਯਾਦ ਆਉਂਦੀ ਏ
ਠੰਡੀ ਠੰਡੀ ਸ਼ਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
੩. ਸਾਡੇ ਹੱਕ ਵਿੱਚ ਰੋਂਦੇ ਦਿਨ ਸਾਰੇ ਅਗਲੇ
ਮਿਲੁ ਸਾਨੂੰ ਇੱਕ ਦਿਨ ਇਨ੍ਹਾਂ ਦੁੱਖਾਂ ਬਦਲੇ
ਸੋਚ ਕੇ ਇਨਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
੪. ਇੱਕ ਦਿਨ ਛੱਡ ਜਾਣਾ ਦੁਨੀਆਂ ਦੇ ਸ਼ਹਿਰ ਨੂੰ
ਜਦੋਂ ਅਸੀਂ ਉੱਡ ਜਾਣਾ ਨਾਸਰੀ ਦੇ ਸ਼ਹਿਰ ਨੂੰ
ਆਖਰੀ ਸਲਾਮ ਦੀਆਂ ਗੱਲਾਂ ..
ਸੱਚੀ ਜਾਨ ਪਾ ਦਿੰਦੀਆਂ ।
No comments:
Post a Comment