Rooh di jumbash howe aisi barish pa. Punjabi masihi geet. Christian worship song. Lyrics in Punjabi.
ਹਿੱਲ ਜਾਣ ਕੰਧਾਂ ਧਰਤੀ ਸਾਰੀ ਰੂਹੇ ਪਾਕ ਤੂੰ ਆ
ਰੂਹ ਦੀ ਜੁੰਭਸ਼........
1. ਹਰ ਰੂਹ ਬੋਲੇ ਹਰ ਰੂਹ ਗਾਵੇ ਯਿਸੂ ਤੇਰਾ ਨਾਂ
ਤੱਖਤ ਤੇਰਾ ਲੱਗ ਜਾਵੇ ਤੇ ਲਈਏ ਤੇਰਾ ਨਾਂ
ਵੰਡ ਸ਼ਿਫਾਵਾਂ ਸਭਨਾਂ ਨੂੰ ਨਾਲੇ ਮੁਰਦੇ ਵੀ ਤੂੰ ਜਗਾ
ਹਿੱਲ ਜਾਣ ਕੰਧਾਂ ਧਰਤੀ ਸਾਰੀ ਰੂਹੇ ਪਾਕ ਤੂੰ ਆ ।
ਰੂਹ ਦੀ ਜੁੰਭਸ਼........
2. ਤੇਰੇ ਦਰ ਤੇ ਆਵਣ ਵਾਲਾ ਕੋਈ ਨਾ ਖ਼ਾਲੀ ਜਾਵੇ
ਤੇਰੇ ਅੱਗੇ ਕੱਲਗਤ ਸਾਰੀ ਆਪਣੇ ਸਿਰ ਨੂੰ ਝੁਕਾਵੇ
ਝੋਲੀਆਂ ਭਰ ਭਰ ਜਾਵਣ ਸਾਰੇ ਸ਼ਾਹੀ ਮੰਨ ਬਰਸਾ
ਹਿੱਲ ਜਾਣ ਕੰਧਾਂ ਧਰਤੀ ਸਾਰੀ ਰੂਹੇ ਪਾਕ ਤੂੰ ਆ ।
ਰੂਹ ਦੀ ਜੁੰਭਸ਼........
No comments:
Post a Comment