Haale tan shuruwatan ne. Punjabi masihi geet. Christian worship song. Lyrics in Punjabi and English. Shamey Hans
ਅੱਗੇ ਅੱਗੇ ਵੇਖ ਲਵੀਂ ਤੂੰ
ਚੰਗੇ ਦਿਨ ਤੇ ਰਾਤਾਂ ਨੇ
ਹਾਲੇ ਤੇ ਸ਼ੁਰੂਆਤਾਂ ਨੇ
1. ਨੀਵਾਂ ਹੋ ਕੇ ਚੱਲੀਂ ਤੂੰ ਬੰਦਿਆ
ਆਪ ਯਹੋਵਾਹ ਉਠਾਵੇਗਾ
ਤੇਰੇ ਘਰ ਵਿੱਚ ਦੁੱਖ ਬਿਮਾਰੀ
ਵਾਲਾ ਆਤਮਾ ਨਾ ਆਵੇਗਾ
ਅੱਗੇ ਵੱਧਣੋਂ ਕੌਣ ਰੋਕੂ ਤੈਨੂੰ
ਕਿਸੇ ਦੀ ਕੀ ਓਕਾਤਾਂ ਨੇ । ਹਾਲੇ ਤੇ .....
2. ਹਿਜ਼ਕਿਏਲ ਦੇ ਵਾਂਗੂੰ ਯਹੋਵਾਹ ਦੇ ਅੱਗੇ
ਆਪਣੀ ਪੁਕਾਰਾਂ ਰੱਖ ਲਈਂ ਤੂੰ
ਯਿਸੂ ਮਹਾਨ ਹੈ ਦਯਾਵਾਨ ਹੈ
ਉਹਦੇ ਲਹੂ ਚ ਖੁਦ ਨੂੰ ਢੱਕ ਲਈਂ ਤੂੰ
ਤੇਰੀ ਉਮਰ ਨੂੰ ਆਪ ਵਧਾਉ
ਤੇਰੇ ਲਈ ਸੌਗਾਤਾਂ ਨੇ । ਹਾਲੇ ਤੇ .....
3. ਸ਼ੰਮੀ ਦੇ ਵਾਂਗੂੰ ਮੋਹਨ ਮਸੀਹ ਤੂੰ
ਯਿਸੂ ਦਾ ਪੱਲ੍ਹਾ ਫੜ ਬਹਿ ਜਾਵੀਂ ਤੂੰ
ਵਚਨਾਂ ਤੇ ਚੱਲ ਕੇ ਕਰਕੇ ਦੁਆਵਾਂ
ਉਸ ਤੋਂ ਸਭ ਕੁੱਝ ਲੈ ਜਾਵੀਂ
ਸਵਰਗ ਦੀ ਤੈਨੂੰ ਸੈਰ ਕਰਾਉ
ਸੱਚੀਆਂ ਸਾਰੀਆਂ ਬਾਤਾਂ ਨੇ । ਹਾਲੇ ਤੇ .....
LYRICS IN ENGLISH
Changey Din Te Rataan Ne
Haley Te Shuruwatan Ne
Nivaan Ho Ke Chali Tu Bandeya ,
Aap Yahowa Uthawega ,
Tere Ghar Vich Dukh Bimari
Wala Atma Na Awega ,
Aggey Vadhno Kaun Roku Tenu
Kise Di Ki Okataan Ne.
Haley Te Shuruwatan Ne
Hizkiel De Wangu Yahowa De Aggey
Apni Pukaran Rakh Layi Tu
Yeshu Mahaan Hai Dayawaan Hai
Ohde Lahu Ch Khud Nu Dhak Layi Tu
Teri Umar Nu Aap Wadhayu
Tere Layi Saugatan Ne.
Haley Te Shuruwatan Ne
Shamey De Wangu Mohan Masih Tu
Yeshu Da Palla Pharh Beh Javi
Vachana Te Chal Ke Karke Duawan
Us To Sab Kujh Lai Javi
Swarg Di Tenu Sair Karayu ,
Sachiyan Sariyan Bataan Ne.
Haley Te Shuruwatan Ne
No comments:
Post a Comment