Naseeba. Lyrics in Punjabi and English

Jind apni tu yeshu naawein la de. Punjabi masihi geet. Christian worship song. Lyrics in Punjabi and English. Alisha John and Sadaf Samuel. 

       ਜੇ ਚਾਹਨਾ ਏਂ ਖੁੱਲ ਜਾਵੇ ਨਸੀਬਾ ਤੇਰਾ ਵੀ 
               ਜਿੰਦ ਆਪਣੀ ਤੂੰ ਯਿਸੂ ਨਾਵੇਂ ਲਾ ਦੇ... 
       ਜੇ ਚਾਹਨਾ ਏਂ ਮੁੱਕ ਜਾਵੇ ਹਰ ਦੁੱਖ ਤੇਰਾ ਵੀ 
               ਜਿੰਦ ਆਪਣੀ ਤੂੰ ਯਿਸੂ ਨਾਵੇਂ ਲਾ ਦੇ...

           ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
          ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
         ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
        ਤੂੰ ਯਿਸੂ ਨਾਵੇਂ ਜਿੰਦ ਆਪਣੀ ਲਾ ਦੇ 

1. ਤੈਥੋਂ ਵੱਧ ਜਾਣਦਾ ਏ ਹਾਲ ਤੇਰੇ ਦਿਲ ਦਾ 
    ਓਹਦੇ ਜਿਹਾ ਦੁਨੀਆਂ ਤੇ ਹੋਰ ਨਹੀਂ ਜੇ ਮਿਲਦਾ 
          ਜੇ ਚਾਹਨਾ ਏਂ ਵੱਧ ਜਾਵੇ ਹਰ ਸੁੱਖ ਤੇਰਾ ਵੀ ।
                ਜਿੰਦ ਆਪਣੀ ਤੂੰ ਯਿਸੂ ਨਾਵੇਂ ਲਾ ਦੇ...

           ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
          ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
         ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
        ਤੂੰ ਯਿਸੂ ਨਾਵੇਂ ਜਿੰਦ ਆਪਣੀ ਲਾ ਦੇ 

2. ਤੇਰੀਆਂ ਬਿਮਾਰੀਆਂ ਤੇ ਰੋਗਾਂ ਦਾ ਤਬੀਬ ਏ 
    ਵੱਸਦਾ ਏ ਦਿਲ ਚ ਉਹ ਸਾਹਵਾਂ ਤੋਂ ਕਰੀਬ ਏ 
          ਜੇ ਚਾਹਨਾ ਏਂ ਲੁੱਕ ਹਨੇਰਾ ਦਿਲ ਦਾ ਵੀ ।
                ਜਿੰਦ ਆਪਣੀ ਤੂੰ ਯਿਸੂ ਨਾਵੇਂ ਲਾ ਦੇ...

           ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
          ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
         ਤੂੰ ਉਹਦੇ ਨਾਵੇਂ ਜਿੰਦ ਆਪਣੀ ਲਾ ਦੇ 
        ਤੂੰ ਯਿਸੂ ਨਾਵੇਂ ਜਿੰਦ ਆਪਣੀ ਲਾ ਦੇ 



               LYRICS IN ENGLISH 

Je Chaana Ae Khul Jawe Nasiba Tera Vi
Jind Apni Tu Yasu Naawein Laa Day
Je Chaana Ae Muk Jawe Har Dukh Tera Vi
Jind Apni Tu Yasu Naawein Laa Day

Tu Ohday Naawain Jind Apni Laa Day 
Tu Ohday Naawain Jind Apni Laa Day 
Tu Ohday Naawain Jind Apni Laa Day 
Tu Yasu Nawein Jind Apni Laa Day

Tethon Wadh Jaanda Ay Haal Tere Dil Da
Ohde Jeha Duniya Te Hor Nai Je Milda
Je Chaana Ay Wadh Jawe Har Sukh Tera Vi
Jind Apni Tu Yasu Naawein Laa Day

Tu Ohday Naawain Jind Apni Laa Day 
Tu Ohday Naawain Jind Apni Laa Day 
Tu Ohday Naawain Jind Apni Laa Day 
Tu Yasu Nawein Jind Apni Laa Day

Terian Bimarian Te Rogaan Da Tabeeb Ay
Vasda Ay Dil Ch O Saawan Ton Qareeb Ay
Je Chaanan Ay Luk Jawe Hanera Dil Da Vi
Jind Apni Tu Yasu Naawein Laa Day

Tu Ohday Naawain Jind Apni Laa Day 
Tu Ohday Naawain Jind Apni Laa Day 
Tu Ohday Naawain Jind Apni Laa Day 
Tu Yasu Nawein Jind Apni Laa Day


No comments:

Post a Comment