Yahowa Tera Naam. Lyrics in Punjabi

Yahowa tera naam sab to aala ae. Punjabi masihi geet. Christian worship song. Lyrics in Punjabi. Ps Jamil Boota and Humera Channa 

       ਯਹੋਵਾਹ ਤੇਰਾ ਨਾਮ ਸਭ ਤੋਂ ਆਲਾ ਏ 
        ਸਭ ਤੋਂ ਹੀ ਆਲਾ ਸਭ ਤੋਂ ਨਿਰਾਲਾ 
             ਯਿਸ਼ੂ ਜੁਦਾ ਤੇਰਾ ਨਾਂ .......
     
1. ਯਿਸੂ ਸਾਡੀ ਰੌਸ਼ਨੀ ਤੇ ਯਿਸੂ ਸਾਡਾ ਨੂਰ ਏ 
    ਹਨੇਰਿਆਂ ਦੇ ਵਿੱਚ ਵੀ ਓਹਦਾ ਹੀ ਜ਼ਹੂਰ ਏ 
           ਨੂਰ ਦਾ ਮੁਕਾਮ ਸਭ ਤੋਂ ਆਲਾ ਏ। 
                           ਯਹੋਵਾਹ ਤੇਰਾ ਨਾਂ ......

2. ਮਾੜਿਆਂ ਦਾ ਯਿਸੂ ਏ ਤੇ ਸਾਦਕਾਂ ਦਾ ਯਿਸੂ ਏ 
    ਡਿੱਗੇ ਟਠੇ ਹੋਏ ਗੁਨਾਹਗਾਰਾਂ ਦਾ ਯਿਸੂ ਏ 
           ਯਿਸੂ ਦਾ ਨਿਜ਼ਾਮ ਸਭ ਤੋਂ ਆਲਾ ਏ। 
                           ਯਹੋਵਾਹ ਤੇਰਾ ਨਾਂ ......

3. ਨਿਗਾਹਾਂ ਵਿੱਚ ਯਿਸੂ ਤੇ ਫਿਜ਼ਾਵਾਂ ਵਿੱਚ ਯਿਸੂ ਏ 
    ਫਿਜ਼ਾਵਾਂ ਦੀਆਂ ਤਾਕਤਾਂ ਹਵਾਵਾਂ ਵਿੱਚ ਯਿਸੂ ਏ 
           ਸ਼ਾਕਿ ਯਿਸੂ ਦਾ ਗੁਲਾਮ ਸਭ ਤੋਂ ਆਲਾ ਏ। 
                           ਯਹੋਵਾਹ ਤੇਰਾ ਨਾਂ ......

No comments:

Post a Comment