Yasu jeha labhya nahi koi. Punjabi masihi geet. Christian worship song. Lyrics in Punjabi. Arslan John. Sadaf Samuel.
ਮੈਂ ਬੜੀ ਵਾਰੀ ਜਗ ਫੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨਹੀਂ ਕੋਈ
ਜਦੋਂ ਦਾ ਓਹਦੇ ਲੜ ਲੱਗਿਆ
ਮੇਰੀ ਜ਼ਿੰਦਗੀ ਚ ਗ਼ਮ ਰਹੇ ਨਾ ਕੋਈ
1. ਓਹਦੇ ਵਾਂਙੁ ਮੈਨੂੰ ਕੋਈ ਪਿਆਰ ਕਿਵੇਂ ਕਰੇਗਾ
ਓਹਦੇ ਵਾਂਙੁ ਮੇਰੇ ਲਈ ਨਾ ਹੋਰ ਕੋਈ ਮਰੇਗਾ
ਮੈਂ ਸਭ ਨੂੰ ਵਫ਼ਾ ਚ ਤੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨਹੀਂ ਕੋਈ ।
ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ
ਕਿਸੇ ਲਈ ਨਾ ਕੋਈ ਵੀ ਇੰਝ ਮਰਦਾ
2. ਲੱਭਿਆਂ ਵੀ ਲੱਭਦਾ ਨਹੀਂ ਐਸਾ ਉਹ ਚੌਪਾਨ ਏ
ਆਪਣੀਆਂ ਭੇਡਾਂ ਦੇ ਲਈ ਹੋਇਆ ਕੁਰਬਾਨ ਏ
ਤੇ ਰੱਬ ਨੇ ਵੀ ਏਹੋ ਬੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨਹੀਂ ਕੋਈ ।
ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ
ਕਿਸੇ ਲਈ ਨਾ ਕੋਈ ਵੀ ਇੰਝ ਮਰਦਾ
No comments:
Post a Comment