Khul janiyan kitaban mere yeshu de hazoor. Punjabi masihi geet. Christian worship song. Lyrics in Punjabi
ਖੁੱਲ ਜਾਣੀਆਂ ਕਿਤਾਬਾਂ ਮੇਰੇ ਯਿਸ਼ੂ ਦੇ ਹਜ਼ੂਰ
ਜਿਨ੍ਹਾਂ ਤੌਬਾ ਨਹੀਂ ਕੀਤੀ ਉਹਨਾਂ ਹੋਣਾ ਮਜ਼ਬੂਰ
ਖੁੱਲ ਜਾਣੀਆਂ ......
ਜਿਨ੍ਹਾਂ ਤੌਬਾ ਨਹੀਂ ਕੀਤੀ ਉਹਨਾਂ ਹੋਣਾ ਮਜ਼ਬੂਰ
ਖੁੱਲ ਜਾਣੀਆਂ ......
1. ਹਰ ਇਕ ਗੱਲ ਦੀ ਓਥੇ ਖੁੱਲਣੀ ਕਿਤਾਬ
ਤੇਰੇ ਅਮਲਾਂ ਦਾ ਓਥੇ ਹੋਣਾ ਹਿਸਾਬ
ਜਦੋਂ ਰੱਬ ਕੋਲ ਜਾਣਾ ਫੇਰ ਟੁੱਟਣੇ ਗੁਰੂਰ ।
ਖੁੱਲ ਜਾਣੀਆਂ ......
ਤੇਰੇ ਅਮਲਾਂ ਦਾ ਓਥੇ ਹੋਣਾ ਹਿਸਾਬ
ਜਦੋਂ ਰੱਬ ਕੋਲ ਜਾਣਾ ਫੇਰ ਟੁੱਟਣੇ ਗੁਰੂਰ ।
ਖੁੱਲ ਜਾਣੀਆਂ ......
2. ਜੋ ਵੀ ਕਰੇਂਗਾ ਤੇਰਾ ਲਿਖਿਆ ਜਾਣਾ
ਬੀਜੇਂਗਾ ਜੋ ਤੂੰ ਵੱਢਣਾ ਪੈਣਾ
ਓਥੇ ਹੋਣੇ ਨਹੀਂ ਹਨੇਰੇ ਹੋਣਾ ਨੂਰ ਹੀ ਨੂਰ ।
ਖੁੱਲ ਜਾਣੀਆਂ ......
ਬੀਜੇਂਗਾ ਜੋ ਤੂੰ ਵੱਢਣਾ ਪੈਣਾ
ਓਥੇ ਹੋਣੇ ਨਹੀਂ ਹਨੇਰੇ ਹੋਣਾ ਨੂਰ ਹੀ ਨੂਰ ।
ਖੁੱਲ ਜਾਣੀਆਂ ......
3. ਕਿਤਾਬ ਏ ਹਯਾਤ ਵਿੱਚ ਜਿਹਦਾ ਨਾਂ ਨਾ ਹੋਇਆ
ਐਥੇ ਵੀ ਉਹ ਮਰਿਆ ਓਥੇ ਵੀ ਉਹ ਮੋਇਆ
ਆਫ਼ਤਾਬ ਹੈ ਕਹਿੰਦਾ ਕਿਉਂ ਤੂੰ ਰੱਬ ਕੋਲੋਂ ਦੂਰ ।
ਐਥੇ ਵੀ ਉਹ ਮਰਿਆ ਓਥੇ ਵੀ ਉਹ ਮੋਇਆ
ਆਫ਼ਤਾਬ ਹੈ ਕਹਿੰਦਾ ਕਿਉਂ ਤੂੰ ਰੱਬ ਕੋਲੋਂ ਦੂਰ ।
ਖੁੱਲ ਜਾਣੀਆਂ ......
No comments:
Post a Comment