ਰਹੇਗਾ ਨਾਮ ਸਦਾ ਤੀਕਰ ਮਸੀਹ ਦਾ
ਰਹੇਗਾ ਜਦ ਤਲਕ ਸੂਰਜ ਰਹੇਗਾ
ਰਹੇਗਾ ਜਦ ਤਲਕ ਸੂਰਜ ਰਹੇਗਾ
੧. ਕਿ ਓਸ ਤੋਂ ਬਰਕਤਾਂ ... ਸਭ ਲੋਕ ਪਾਵਨ
ਤੇ ਕੌਮਾਂ ਓਸ ਦੀਆਂ ... ਧੰਨਵਾਦ ਗਾਵਣ ।
ਰਹੇਗਾ ਨਾਮ ..........
ਤੇ ਕੌਮਾਂ ਓਸ ਦੀਆਂ ... ਧੰਨਵਾਦ ਗਾਵਣ ।
ਰਹੇਗਾ ਨਾਮ ..........
੨. ਜੋ ਇਸਰਾਏਲੀਆਂ ਦਾ ... ਰੱਬ ਖੁਦਾ ਹੈ
ਅਜਾਇਬ ਕੰਮ ਕਰਦਾ ... ਧੰਨ ਸਦਾ ਹੈ ।
ਰਹੇਗਾ ਨਾਮ ..........
ਅਜਾਇਬ ਕੰਮ ਕਰਦਾ ... ਧੰਨ ਸਦਾ ਹੈ ।
ਰਹੇਗਾ ਨਾਮ ..........
੩. ਖੁਦਾ ਦਾ ਪਾਕ ਨਾਂ ... ਹੈ ਸ਼ਾਨ ਵਾਲਾ
ਸਦਾ ਤੀਕਰ ਮੁਬਾਰਕ ... ਓਹ ਰਹੇਗਾ ।
ਰਹੇਗਾ ਨਾਮ ..........
ਸਦਾ ਤੀਕਰ ਮੁਬਾਰਕ ... ਓਹ ਰਹੇਗਾ ।
ਰਹੇਗਾ ਨਾਮ ..........
੪. ਬਜ਼ੁਰਗੀ ਓਸ ਦੀ ਹੈ ... ਦੁਨੀਆ ਤੇ ਸਾਰੀ
ਕਹੋ ਆਮੀਨ ਆਮੀਨ ... ਫ਼ਿਰ ਦੂਜੀ ਵਾਰੀ ।
ਕਹੋ ਆਮੀਨ ਆਮੀਨ ... ਫ਼ਿਰ ਦੂਜੀ ਵਾਰੀ ।
ਰਹੇਗਾ ਨਾਮ ..........
No comments:
Post a Comment