ਆ ਯਿਸ਼ੂ ਨਾਸਰੀ ਮੈਨੂੰ ਲੋੜ ਤੇਰੀ ...
ਘਿਰ ਗਿਆ ਮੈਂ ਤੂਫਾਨਾਂ ਵਿੱਚ ...
ਮੈਨੂੰ ਲੋੜ ਤੇਰੀ ...
ਘਿਰ ਗਿਆ ਮੈਂ ਤੂਫਾਨਾਂ ਵਿੱਚ ...
ਮੈਨੂੰ ਲੋੜ ਤੇਰੀ ...
੧. ਹੱਥ ਤੇਰਾ ਛੋਟਾ ਨਹੀਂ ਜੋ ਨਾ ਬਚਾ ਸਕੇਗਾ ...
ਕੰਨ ਤੇਰਾ ਭਾਰੀ ਨਹੀਂ ਜੋ ਨਾ ਦੁਆ ਸੁਣੇਗਾ ...
ਹੱਥ ਆਪਣਾ ਯਿਸ਼ੂ ਵਧਾ ...
ਮੈਨੂੰ ਲੋੜ ਤੇਰੀ ...
ਆ ਯਿਸ਼ੂ ਨਾਸਰੀ....
ਕੰਨ ਤੇਰਾ ਭਾਰੀ ਨਹੀਂ ਜੋ ਨਾ ਦੁਆ ਸੁਣੇਗਾ ...
ਹੱਥ ਆਪਣਾ ਯਿਸ਼ੂ ਵਧਾ ...
ਮੈਨੂੰ ਲੋੜ ਤੇਰੀ ...
ਆ ਯਿਸ਼ੂ ਨਾਸਰੀ....
੨. ਇੱਕੋ ਤੇਰਾ ਨਾਂ ਹੈ ਜਿਹੜਾ ਖੋਲੇ ਅਸਮਾਨਾਂ ਨੂੰ ...
ਤੇਰੇ ਬਾਝੋਂ ਨਾ ਕੋਈ ਜੋ ਰੋਕੇ ਤੂਫਾਨਾਂ ਨੂੰ ...
ਨਾ ਕੋਈ ਤੇਰਾ ਜਿਹਾ ਯਿਸ਼ੂ ...
ਮੈਨੂੰ ਲੋੜ ਤੇਰੀ ...
ਤੇਰੇ ਬਾਝੋਂ ਨਾ ਕੋਈ ਜੋ ਰੋਕੇ ਤੂਫਾਨਾਂ ਨੂੰ ...
ਨਾ ਕੋਈ ਤੇਰਾ ਜਿਹਾ ਯਿਸ਼ੂ ...
ਮੈਨੂੰ ਲੋੜ ਤੇਰੀ ...
ਆ ਯਿਸ਼ੂ ਨਾਸਰੀ....
No comments:
Post a Comment