ਦੁੱਖਾਂ ਮੈਨੂੰ ਘੇਰ ਲਿਆ ...
ਦੁਨੀਆਂ ਨੇ ਮੁੱਖ ਫ਼ੇਰ ਲਿਆ ...
ਦੁਨੀਆਂ ਨੇ ਮੁੱਖ ਫ਼ੇਰ ਲਿਆ ...
ਮੈਨੂੰ ਲੋੜਾਂ ਤੇਰੀਆਂ
ਆਜਾ ਯਿਸ਼ੂ ਰਾਜਿਆ ...
ਕਿਉਂ ਲਾਈਆਂ ਦੇਰੀਆਂ ...
੧. ਦੁਨੀਆ ਖੇਡ ਤਮਾਸ਼ੇ ਵਿੱਚ ਤਮਾਸ਼ਾ ਬਣਿਆ ਮੈਂ ..
ਆਪਣਿਆਂ ਵਿੱਚ ਹੀ ਆਪਣਿਆਂ ਦਾ ਹਾਸਾ ਬਣਿਆ ਮੈਂ ...
ਚੂਰ ਚੂਰ ਦਿਲ ਹੋ ਗਿਆ ..
ਆਜਾ ਯਿਸ਼ੂ ਰਾਜਿਆ ...
ਕਿਉਂ ਲਾਈਆਂ ਦੇਰੀਆਂ ...
੧. ਦੁਨੀਆ ਖੇਡ ਤਮਾਸ਼ੇ ਵਿੱਚ ਤਮਾਸ਼ਾ ਬਣਿਆ ਮੈਂ ..
ਆਪਣਿਆਂ ਵਿੱਚ ਹੀ ਆਪਣਿਆਂ ਦਾ ਹਾਸਾ ਬਣਿਆ ਮੈਂ ...
ਚੂਰ ਚੂਰ ਦਿਲ ਹੋ ਗਿਆ ..
ਦੁਨੀਆ ਦਾ ਹਾਸਾ ਹੋ ਗਿਆ ...
ਮੈਨੂੰ ਲੋੜਾਂ ਤੇਰੀਆਂ ...
੨. ਸੁਣਿਆ ਤੂੰ ਦੁਖੀਆਂ ਦਾ ਯਾਰ ਮੇਰਾ ਦਰਦ ਵੰਡਾ ਲੈ ...
ਤੇਰੇ ਦਰ ਤੇ ਆ ਡਿੱਗਿਆ ਮੈਨੂੰ ਚੁੱਕ ਕੇ ਸੀਨੇ ਲਾ ਲੈ ...
ਕੋਈ ਲੱਭਦਾ ਨਹੀਂ ਕਿਨਾਰਾ ..
ਮੈਨੂੰ ਲੋੜਾਂ ਤੇਰੀਆਂ ...
੨. ਸੁਣਿਆ ਤੂੰ ਦੁਖੀਆਂ ਦਾ ਯਾਰ ਮੇਰਾ ਦਰਦ ਵੰਡਾ ਲੈ ...
ਤੇਰੇ ਦਰ ਤੇ ਆ ਡਿੱਗਿਆ ਮੈਨੂੰ ਚੁੱਕ ਕੇ ਸੀਨੇ ਲਾ ਲੈ ...
ਕੋਈ ਲੱਭਦਾ ਨਹੀਂ ਕਿਨਾਰਾ ..
ਹੁਣ ਤੂੰ ਹੀ ਦਿਸੇਂ ਸਹਾਰਾ ...
ਮੈਨੂੰ ਲੋੜਾਂ ਤੇਰੀਆਂ ...
ਮੈਨੂੰ ਲੋੜਾਂ ਤੇਰੀਆਂ ...
No comments:
Post a Comment