ਜਦੋਂ ਰੂਹ ਦੀ ਹਜ਼ੂਰੀ ਆ ਜਾਂਦੀ ਏ ...
ਤੇ ਜਕੜੇ ਆਜ਼ਾਦ ਹੁੰਦੇ ਨੇ
ਜਿਹੜੇ ਰੱਖਦੇ ਈਮਾਨ ਯਿਸ਼ੂ ਨਾਂ ਤੇ ...
ਓਹ ਬੰਧਨਾਂ ਚੋਂ ਖੁੱਲ ਜਾਂਦੇ ਨੇ ...
੧. ਚੱਲਦੀ ਨਾ ਚਾਲ ਇੱਥੇ ਕੋਈ ਇਬਲੀਸ ਦੀ
ਜਿੱਥੇ ਜਿੱਥੇ ਗੱਲ ਹੋਵੇ ਪਾਕ ਤਸਲੀਸ ਦੀ
ਤਸਲੀਸ ਦੀ ਗੱਲ ਜਿੱਥੇ ਹੁੰਦੀ ਏ ।
ਤੇ ਜਕੜੇ ਆਜ਼ਾਦ ਹੁੰਦੇ ਨੇ......
੨. ਟੁੱਟਦੀਆਂ ਬੇੜੀਆਂ ਤੇ ਕੈਦੀ ਛੁੱਟ ਜਾਂਦੇ ਨੇ
ਅੱਗ ਦੀਆਂ ਭੱਠੀਆਂ ਚੋਂ ਲੋਕੀ ਬੱਚ ਜਾਂਦੇ ਨੇ
ਜਦੋਂ ਰੂਹ ਨਾ ਦੁਆ ਕੀਤੀ ਜਾਂਦੀ ਏ ।
ਤੇ ਜਕੜੇ ਆਜ਼ਾਦ ਹੁੰਦੇ ਨੇ......
੩. ਅੱਗੇ ਕੁਲਜ਼ਮ ਪਿੱਛੇ ਫੌਜ ਫ਼ਿਰਾਉਣ ਦੀ
ਦਿਸਦੀ ਨਾ ਗੱਲ ਇੱਥੇ ਕੋਈ ਬੱਚ ਜਾਣ ਦੀ
ਜਦੋਂ ਮੂਸਾ ਵਾਲੀ ਲਾਠੀ ਵੱਜ ਜਾਂਦੀ ਏ ।
ਤੇ ਜਕੜੇ ਆਜ਼ਾਦ ਹੁੰਦੇ ਨੇ......
ਤੇ ਜਕੜੇ ਆਜ਼ਾਦ ਹੁੰਦੇ ਨੇ
ਜਿਹੜੇ ਰੱਖਦੇ ਈਮਾਨ ਯਿਸ਼ੂ ਨਾਂ ਤੇ ...
ਓਹ ਬੰਧਨਾਂ ਚੋਂ ਖੁੱਲ ਜਾਂਦੇ ਨੇ ...
੧. ਚੱਲਦੀ ਨਾ ਚਾਲ ਇੱਥੇ ਕੋਈ ਇਬਲੀਸ ਦੀ
ਜਿੱਥੇ ਜਿੱਥੇ ਗੱਲ ਹੋਵੇ ਪਾਕ ਤਸਲੀਸ ਦੀ
ਤਸਲੀਸ ਦੀ ਗੱਲ ਜਿੱਥੇ ਹੁੰਦੀ ਏ ।
ਤੇ ਜਕੜੇ ਆਜ਼ਾਦ ਹੁੰਦੇ ਨੇ......
੨. ਟੁੱਟਦੀਆਂ ਬੇੜੀਆਂ ਤੇ ਕੈਦੀ ਛੁੱਟ ਜਾਂਦੇ ਨੇ
ਅੱਗ ਦੀਆਂ ਭੱਠੀਆਂ ਚੋਂ ਲੋਕੀ ਬੱਚ ਜਾਂਦੇ ਨੇ
ਜਦੋਂ ਰੂਹ ਨਾ ਦੁਆ ਕੀਤੀ ਜਾਂਦੀ ਏ ।
ਤੇ ਜਕੜੇ ਆਜ਼ਾਦ ਹੁੰਦੇ ਨੇ......
੩. ਅੱਗੇ ਕੁਲਜ਼ਮ ਪਿੱਛੇ ਫੌਜ ਫ਼ਿਰਾਉਣ ਦੀ
ਦਿਸਦੀ ਨਾ ਗੱਲ ਇੱਥੇ ਕੋਈ ਬੱਚ ਜਾਣ ਦੀ
ਜਦੋਂ ਮੂਸਾ ਵਾਲੀ ਲਾਠੀ ਵੱਜ ਜਾਂਦੀ ਏ ।
ਤੇ ਜਕੜੇ ਆਜ਼ਾਦ ਹੁੰਦੇ ਨੇ......
No comments:
Post a Comment