Majboot mera dil hai. Punjabi masihi zaboor geet. Christian worship song. Lyrics in Punjabi.
ਮਜ਼ਬੂਤ ਮੇਰਾ ਦਿਲ ਹੈ
ਸ਼ੌਕਤ ਦੇ ਨਾਲ ਗਾਵਾਂ ...
ਤਾਰੀਫ਼ ਆਪਣੇ ਰੱਬ ਦੀ
ਤੇ ਹਮਦ ਮੈਂ ਸੁਣਾਵਾਂ ...
੧. ਬਰਬਤ ਤੇ ਬੀਨ ਜਾਗੇ
ਮੈਂ ਜਾਗਾਗਾਂ ਸਵੇਰੇ
ਕੌਮਾਂ ਤੇ ਉੱਮਤਾਂ ਵਿੱਚ
ਸ਼ੁਕਰਾਨੇ ਗਾਵਾਂ ਤੇਰੇ
ਮਜ਼ਬੂਤ ਮੇਰਾ ਦਿਲ ਹੈ ...
੨. ਵੱਡੀ ਤੇਰੀ ਹੈ ਰਹਿਮਤ
ਅਸਮਾਨਾਂ ਤੋਂ ਵੀ ਉੱਚੀ
ਯਾ ਰੱਬ ਤੇਰੀ ਅਮਾਨਤ
ਹੈ ਬੱਦਲਾਂ ਤੀਕ ਪਹੁੰਚੀ
ਮਜ਼ਬੂਤ ਮੇਰਾ ਦਿਲ ਹੈ ...
੩. ਅਸਮਾਨਾਂ ਉੱਤੇ ਹੋ ਤੂੰ
ਉੱਚਾ ਮੇਰੇ ਖੁਦਾਇਆ
ਸਬ ਧਰਤੀ ਉੱਤੇ ਜ਼ਾਹਿਰ
ਹੋਵੇ ਜਲਾਲ ਤੇਰਾ
ਮਜ਼ਬੂਤ ਮੇਰਾ ਦਿਲ ਹੈ ...
ਸ਼ੌਕਤ ਦੇ ਨਾਲ ਗਾਵਾਂ ...
ਤਾਰੀਫ਼ ਆਪਣੇ ਰੱਬ ਦੀ
ਤੇ ਹਮਦ ਮੈਂ ਸੁਣਾਵਾਂ ...
੧. ਬਰਬਤ ਤੇ ਬੀਨ ਜਾਗੇ
ਮੈਂ ਜਾਗਾਗਾਂ ਸਵੇਰੇ
ਕੌਮਾਂ ਤੇ ਉੱਮਤਾਂ ਵਿੱਚ
ਸ਼ੁਕਰਾਨੇ ਗਾਵਾਂ ਤੇਰੇ
ਮਜ਼ਬੂਤ ਮੇਰਾ ਦਿਲ ਹੈ ...
੨. ਵੱਡੀ ਤੇਰੀ ਹੈ ਰਹਿਮਤ
ਅਸਮਾਨਾਂ ਤੋਂ ਵੀ ਉੱਚੀ
ਯਾ ਰੱਬ ਤੇਰੀ ਅਮਾਨਤ
ਹੈ ਬੱਦਲਾਂ ਤੀਕ ਪਹੁੰਚੀ
ਮਜ਼ਬੂਤ ਮੇਰਾ ਦਿਲ ਹੈ ...
੩. ਅਸਮਾਨਾਂ ਉੱਤੇ ਹੋ ਤੂੰ
ਉੱਚਾ ਮੇਰੇ ਖੁਦਾਇਆ
ਸਬ ਧਰਤੀ ਉੱਤੇ ਜ਼ਾਹਿਰ
ਹੋਵੇ ਜਲਾਲ ਤੇਰਾ
ਮਜ਼ਬੂਤ ਮੇਰਾ ਦਿਲ ਹੈ ...
No comments:
Post a Comment