ਮੈਂ ਪਿੱਛੇ ਨਹੀਂ ਮੁੜਨਾ ਮੈਂ ਕਰਨਾ ਏ ਵਿਸ਼ਵਾਸ
ਜੋ ਵਿਸ਼ਵਾਸ ਕਰਦੇ ਨੇ ਓਹ ਬਣਨ ਯਿਸ਼ੂ ਦੇ ਦਾਸ
ਜੋ ਵਿਸ਼ਵਾਸ ਕਰਦੇ ਨੇ ਓਹ ਬਣਨ ਯਿਸ਼ੂ ਦੇ ਦਾਸ
੧. ਬਾਰਾਂ ਸਾਲ ਦੀ ਰੋਗਣ ਵਾਂਗੂ ਮੈਂ ਵਿਸ਼ਵਾਸ ਵਧਾਉਣਾ
ਵਧਦੇ ਜਾਣਾ ਪਿੱਛੇ ਨਹੀਂ ਮੁੜਨਾ ਪੱਲੇ ਨੂੰ ਹੱਥ ਲਾਉਣਾ
ਜਿਹੜੇ ਪੱਲੇ ਨੂੰ ਹੱਥ ਲਾਉਂਦੇ ਨੇ ...
ਓਹ ਬਣਨ ਯਿਸ਼ੂ ਦੇ ਖ਼ਾਸ ...
ਜੋ ਵਿਸ਼ਵਾਸ ਕਰਦੇ ਨੇ ...
੨. ਜਿਹੜੇ ਘੱਟ ਵਿਸ਼ਵਾਸੀ ਨੇ ਓਹ ਵੇਖਕੇ ਮੁਸ਼ਕਿਲ ਡਰਦੇ ਨੇ
ਵੇਖ ਕੇ ਭੀੜਾ ਰਸਤਾ ਓਹ ਜਾ ਖੁੱਲੇ ਦੇ ਵਿੱਚ ਵੜਦੇ ਨੇ
ਜਿਹੜੇ ਖੁੱਲੇ ਦੇ ਵਿੱਚ ਵੜਦੇ ਨੇ ...
ਓਹ ਹੋ ਜਾਂਦੇ ਨੇ ਨਾਸ਼ ...
ਜੋ ਵਿਸ਼ਵਾਸ ਕਰਦੇ ਨੇਂ ...
੩. ਅਬਰਾਹਾਮ ਦੀ ਨਿਹਚਾ ਨੂੰ ਮੈਂ ਸੀਨੇ ਦੇ ਵਿੱਚ ਰੱਖਣਾ
ਲੂਤ ਦੀ ਪਤਨੀ ਵਾਂਗੂਂ ਮੈਂ ਪਿੱਛੇ ਮੁੜ ਨੀ ਤੱਕਣਾ
ਜਿਹੜੇ ਪਿੱਛੇ ਮੁੜ ਕੇ ਤੱਕਦੇ ਨੇ ...
ਓਹ ਹੋ ਜਾਂਦੇ ਨੇਂ ਰਾਖ਼ ...

No comments:
Post a Comment