ਥੰਮ ਜਾਂਦੇ ਨੇ ਤੂਫ਼ਾਨ ...
ਜਦੋਂ ਯਿਸ਼ੂ ਬੋਲਦਾ ...
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
ਬੋਲਦਾ ਬੋਲਦਾ ਮੇਰਾ ਯਿਸ਼ੂ ਬੋਲਦਾ
ਜਦੋਂ ਯਿਸ਼ੂ ਬੋਲਦਾ ...
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
ਬੋਲਦਾ ਬੋਲਦਾ ਮੇਰਾ ਯਿਸ਼ੂ ਬੋਲਦਾ
੧. ਲਹੂ ਦੇ ਵਸੀਲੇ ਨਾਲ ਨਜ਼ਾਤ ਲੱਭਦੀ
ਸੱਚੀ ਖੁਸ਼ੀਆਂ ਤੇ ਅਬਦੀ ਹਯਾਤ ਲੱਭਦੀ
ਹੁੰਦੀ ਜ਼ਿੰਦਗੀ ਆਸਾਨ ... ਜਦੋਂ ਯਿਸ਼ੂ ਬੋਲਦਾ
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
੨. ਓਹਦੀ ਝਿੜਕ ਨੂੰ ਸੁਣ ਕੇ ਤੇ ਪਾਣੀ ਨੱਸਦਾ
ਓਹ ਜੇ ਕਹਿ ਦੇਵੇ ਕਾਲ ਵਿੱਚ ਮੀਂਹ ਵੱਸਦਾ
ਖ਼ਿਲ ਜਾਂਦੇ ਬੀਆਬਾਨ ... ਜਦੋਂ ਯਿਸ਼ੂ ਬੋਲਦਾ
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
੩. ਹਰ ਤਰ੍ਹਾਂ ਦੇ ਬਿਮਾਰਾਂ ਨੂੰ ਸ਼ਿਫ਼ਾ ਮਿਲਦੀ
ਨਾਲੇ ਸੱਚੇ ਓਹਦੇ ਪਿਆਰ ਦੀ ਰਜ਼ਾ ਮਿਲਦੀ
ਖੁੱਲ੍ਹ ਜਾਂਦੇ ਅਸਮਾਨ ... ਜਦੋਂ ਯਿਸ਼ੂ ਬੋਲਦਾ
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
ਸੱਚੀ ਖੁਸ਼ੀਆਂ ਤੇ ਅਬਦੀ ਹਯਾਤ ਲੱਭਦੀ
ਹੁੰਦੀ ਜ਼ਿੰਦਗੀ ਆਸਾਨ ... ਜਦੋਂ ਯਿਸ਼ੂ ਬੋਲਦਾ
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
੨. ਓਹਦੀ ਝਿੜਕ ਨੂੰ ਸੁਣ ਕੇ ਤੇ ਪਾਣੀ ਨੱਸਦਾ
ਓਹ ਜੇ ਕਹਿ ਦੇਵੇ ਕਾਲ ਵਿੱਚ ਮੀਂਹ ਵੱਸਦਾ
ਖ਼ਿਲ ਜਾਂਦੇ ਬੀਆਬਾਨ ... ਜਦੋਂ ਯਿਸ਼ੂ ਬੋਲਦਾ
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
੩. ਹਰ ਤਰ੍ਹਾਂ ਦੇ ਬਿਮਾਰਾਂ ਨੂੰ ਸ਼ਿਫ਼ਾ ਮਿਲਦੀ
ਨਾਲੇ ਸੱਚੇ ਓਹਦੇ ਪਿਆਰ ਦੀ ਰਜ਼ਾ ਮਿਲਦੀ
ਖੁੱਲ੍ਹ ਜਾਂਦੇ ਅਸਮਾਨ ... ਜਦੋਂ ਯਿਸ਼ੂ ਬੋਲਦਾ
ਨੱਸ ਜਾਂਦਾ ਏ ਸ਼ੈਤਾਨ ...
ਜਦੋਂ ਯਿਸ਼ੂ ਬੋਲਦਾ ...
No comments:
Post a Comment