Yeshu ji tera palla chhu ke Changi ho jawangi. Punjabi masihi geet. Christian worship song. Lyrics in Punjabi. Sung by Brother Satnam Bhatti.
ਥੱਕ ਗਈ ਮੈਂ ਹਾਰ ਗਈ ਹਾਂ ..
ਆਪਣੇ ਰੋਗ ਤੋਂ ਹਾਰ ਗਈ ਹਾਂ ..
ਹੁਣ ਕਦੇ ਵੀ ਨਾ ਕਿਸੇ ਵੱਲ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ ਚੰਗੀ ਹੋ ਜਾਵਾਂਗੀ
ਆਪਣੇ ਰੋਗ ਤੋਂ ਹਾਰ ਗਈ ਹਾਂ ..
ਹੁਣ ਕਦੇ ਵੀ ਨਾ ਕਿਸੇ ਵੱਲ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ ਚੰਗੀ ਹੋ ਜਾਵਾਂਗੀ
ਤੇਰਾ ਪੱਲ੍ਹਾ ਛੂਹ ਕੇ.. ਪੱਲ੍ਹਾ ਛੂਹ ਕੇ ..
ਪੱਲ੍ਹਾ ਛੂਹ ਕੇ.. ਪੱਲ੍ਹਾ (੨)
ਯਿਸ਼ੂ ਜੀ ਤੇਰਾ ਪੱਲ੍ਹਾ ਛੂਹਕੇ ਚੰਗੀ ਹੋ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹਕੇ ਚੰਗੀ ਹੋ ਜਾਵਾਂਗੀ
੧. ਜਿੱਥੇ ਵੀ ਮੈਨੂੰ ਕਿਸੇ ਨੇ ਖੜਿਆ ..
ਵੈਦ ਨੇ ਮੇਰਾ ਰੋਗ ਨਾ ਫੜਿਆ
ਹੁਣ ਤੇਰੇ ਕੋਲੋਂ ਸ਼ਿਫ਼ਾ ਅੱਜ ਪਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ .........
੨. ਵੱਡੇ-ਵੱਡੇ ਤੇਰੇ ਕੰਮ ਨੇ ਯਿਸ਼ੂ ..
ਮੁਰਦੇ ਪਾਉਂਦੇ ਦਮ ਨੇ ਯਿਸ਼ੂ
ਮੈਂ ਵੀ ਵੱਡੀ ਗਵਾਹੀ ਨਾਲ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ ........
੩. ਵੇਖੇਗਾ ਜ਼ਮਾਨਾ ਮੈਨੂੰ ..
ਸਜਦੇ ਕਰੇਗਾ ਯਿਸ਼ੂ ਤੈਨੂੰ
ਵੱਡੇ ਰੋਗ ਤੋਂ ਮੈਂ ਅੱਜ ਛੁੱਟ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ ........
ਵੈਦ ਨੇ ਮੇਰਾ ਰੋਗ ਨਾ ਫੜਿਆ
ਹੁਣ ਤੇਰੇ ਕੋਲੋਂ ਸ਼ਿਫ਼ਾ ਅੱਜ ਪਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ .........
੨. ਵੱਡੇ-ਵੱਡੇ ਤੇਰੇ ਕੰਮ ਨੇ ਯਿਸ਼ੂ ..
ਮੁਰਦੇ ਪਾਉਂਦੇ ਦਮ ਨੇ ਯਿਸ਼ੂ
ਮੈਂ ਵੀ ਵੱਡੀ ਗਵਾਹੀ ਨਾਲ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ ........
੩. ਵੇਖੇਗਾ ਜ਼ਮਾਨਾ ਮੈਨੂੰ ..
ਸਜਦੇ ਕਰੇਗਾ ਯਿਸ਼ੂ ਤੈਨੂੰ
ਵੱਡੇ ਰੋਗ ਤੋਂ ਮੈਂ ਅੱਜ ਛੁੱਟ ਜਾਵਾਂਗੀ
ਯਿਸ਼ੂ ਜੀ ਤੇਰਾ ਪੱਲ੍ਹਾ ਛੂਹ ਕੇ ........
No comments:
Post a Comment