Meri jind jaan yeshu tere naawein. Punjabi masihi geet. Christian worship song. Lyrics in Punjabi. Muhammad Ali
ਇੱਕ ਇੱਕ ਸਾਹ ਯਿਸੂ ਤੇਰੇ ਨਾਵੇਂ
ਸੋਨਾ ਚਾਂਦੀ ਹੀਰੇ ਮੋਤੀ ਮੈਂ ਕੀ ਕਰਨੇ
ਮੈਂ ਤੇ ਬਸ ਰਹਿਣਾ ਯਿਸੂ ਤੇਰੀ ਛਾਵੇਂ
ਜਿੰਦ ਤੇਰੇ ਨਾਵੇਂ ਸਾਹਵਾਂ ਤੇਰੇ ਨਾਵੇਂ
ਮੇਰਾ ਸਭ ਕੁੱਝ ਏ ਮਸੀਹਾ ਤੇਰੇ ਨਾਵੇਂ
1. ਯਿਸੂ ਤੈਥੋਂ ਵੱਧ ਕਿਵੇਂ ਕਿਸੇ ਨੂੰ ਮੈਂ ਮੰਨ ਲਾਂ
ਤੇਰੇ ਜਿਹਾ ਦੂਜਾ ਰੱਬ ਕੋਲੋਂ ਵੀ ਨਹੀਂ ਬਣਨਾ
ਕਿਸੇ ਨੂੰ ਨਾ ਗੱਲ ਚੰਗੀ ਲੱਗੇ ਭਾਵੇਂ ।
ਮੈਂ ਤੇ ਬਸ ਰਹਿਣਾ ਯਿਸੂ ਤੇਰੀ ਛਾਵੇਂ ........
ਜਿੰਦ ਤੇਰੇ ਨਾਵੇਂ ਸਾਹਵਾਂ ਤੇਰੇ ਨਾਵੇਂ
ਮੇਰਾ ਸਭ ਕੁੱਝ ਏ ਮਸੀਹਾ ਤੇਰੇ ਨਾਵੇਂ
2. ਜਦੋਂ ਦਾ ਮੈਂ ਯਿਸੂ ਤੈਨੂੰ ਦਿਲ ਚ ਵਸਾ ਲਿਆ
ਦੁੱਖ ਮੁੱਕ ਗਏ ਸੁੱਖ ਹਰ ਇੱਕ ਪਾ ਲਿਆ
ਦੁੱਖ ਸਾਰੇ ਜ਼ਿੰਦਗੀ ਚੋਂ ਤੂੰ ਮੁਕਾਵੇਂ ।
ਮੈਂ ਤੇ ਬਸ ਰਹਿਣਾ ਯਿਸੂ ਤੇਰੀ ਛਾਵੇਂ ........
ਜਿੰਦ ਤੇਰੇ ਨਾਵੇਂ ਸਾਹਵਾਂ ਤੇਰੇ ਨਾਵੇਂ
ਮੇਰਾ ਸਭ ਕੁੱਝ ਏ ਮਸੀਹਾ ਤੇਰੇ ਨਾਵੇਂ
No comments:
Post a Comment